ਕਿਹਾ ਸੀ ਤੈਨੂ ਮੇਰੀ ਜਾਂ
ਨੀ ਜੱਪਦੀ ਫਿਰੇਂਗੀ ਮੇਰਾ ਨਾਮ
ਕਿਹਾ ਸੀ ਤੈਨੂ ਮੇਰੀ ਜਾਂ
ਨੀ ਜੱਪਦੀ ਫਿਰੇਂਗੀ ਮੇਰਾ ਨਾਮ
ਜਿਥੇ ਨਾ ਵੱਜਣ ਮੇਰੇ ਗਾਨੇ
ਨਈ ਬੱਚਿਆਂ ਐਸਾ ਕੋਈ ਥਾਂ
ਹੁਣ ਸੁਣ ਜ਼ਰਾ ਖੜ ਕੇ ਬਿੱਲੋ ਦਿਲ ਫੜ ਕੇ
ਕਰਨੀ ਸੀ ਗੱਲ ਜਿਹੜੀ ਮੈਂ
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਹੱਥ ਜੋੜ ਤੇਰੇ ਅੱਗੇ ਤਰਲੇ ਵੀ ਪਾਏ ਸੀ
ਜਿੰਨੇ ਜੋਗਾ ਸੀਗਾ ਤੇਰੇ ਚਾਅ ਵੀ ਪੁਗਾਏ ਸੀ
ਮੇਰੇ ਨਾਲੋ ਸੋਹਣਾ ਸੀਗਾ ਤੈਨੂ ਤੇਰਾ ਨਖਰਾ
ਅੱਜ ਮੁੰਡਾ ਜੱਟਾਂ ਦਾ ਏ ਜੱਗ ਨਾਲੋ ਵਖਰਾ
ਜੇ ਤੂ ਕਿੱਤਾ ਹੁੰਦਾ wait ਅੱਜ ਲਭਣਾ ਸੀ ਸਵੇੜ
ਪਰ ਚਲਿਆ ਨੀ ਉਦੋਂ ਤੇਰਾ brain
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਮੇਰਾ AeroPlane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਕਿੱਤਾ ਸੀ ਮੈਂ ਵਾਦਾ ਤੈਨੂ ਛੱਡ ਕੇ ਨਾ ਜਾਵਾਂਗਾ
ਮੈਂ ਲੈਕੇ ਤੈਨੂ ਨਾਲ ਸਾਰੀ ਦੁਨੀਆਂ ਘੁਮਾਵਾਂਗਾ
ਸਮਝ ਨਾ ਆਇਆ ਤੈਨੂ ਸਾਡਾ ਸਾਚਾ ਪ੍ਯਾਰ ਨੀ
ਹੁੰਨ ਹੋਣੀ ਸਡ਼ਕਾਂ ਤੇ ਇੰਝ ਹੀ ਖਵਾਰ ਨੀ
ਜਿੰਨਾ ਟਾਇਮ ਲਗਦਾ ਨੀ by road Lahore Delhi
ਓਹਨੇ ਚਿਰ ਚ ਮੈਂ ਜਾਵਾਂਗਾ Spain
ਕ੍ਯੋਂ ਕੀ ਤੂ ਗੱਡੀਆਂ ਚ ਫਿਰਦੀ ਏ
ਵੇ ਮੈਂ ਕਿਹਾ ਮੇਰਾ Aeroplane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
ਜੇ ਅੱਜ ਤੂੰ ਗੱਡੀਆਂ ਚ ਫਿਰਦੀ ਏ
ਹਵਾ ਵਿਚ ਉਡਦਾ ਏ ਮੇਰਾ Plane
Written by: RAJAT NAGPAL, SARMAD QADEERLyrics © Songtrust AveLyrics Licensed & Provided by LyricFind
Create your own version of your favorite music.
Sing now