Confused Jatt

Preet, Vadda Grewal

ਭੋਰਿਆ ਦਾ ਫੁੱਲਾਂ ਨਾਲ ਬੁਲਾਂ ਦਾ ਏ ਬੁਲਾਂ ਨਾਲ ਵਕੀਲ ਦਾ ਸਕੀਮ ਨਾਲ ਅਮਲੀ ਦਾ ਭੋਰਿਆ ਦਾ ਫੁੱਲਾਂ ਨਾਲ ਬੁੱਲਾਂ ਦਾ ਏ ਬੁੱਲਾਂ ਨਾਲ ਵਕੀਲ ਦਾ ਸਕੀਮ ਨਾਲ ਅਮਲੀ ਦਾ ਫ਼ੀਮ ਨਾਲ ਸਾਰੇਯਾ ਦਾ ਪੈ ਜਨਾ ਘੱਟ ਬਲੀਏ ਨੀ ਕਿਨਾ ਕਰਦਾ ਪ੍ਯਾਰ ਤੈਨੂ ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਵਾ ਬਡਾ confuse ਹੋਯਾ ਜੱਟ ਬਲੀਏ ਨੀ ਕਿਨਾ ਕਾਰਦਾ ਪ੍ਯਾਰ ਤੈਨੂ ਕਿਨਾ ਕਾਰਦਾ ਪ੍ਯਾਰ ਤੈਨੂ ਕਿਨਾ ਕਾਰਦਾ ਪ੍ਯਾਰ ਤੈਨੂ ਕਿਵੇ ਸਮਜਵਾ ਬਡਾ confused ਹੋਯਾ ਜੱਟ ਬਲੀਏ ਨੀ ਕਿੰਨਾ ਕਰਦਾ ਪ੍ਯਾਰ ਤੈਨੂ ਬੱਦਲਾਂ ਦਾ ਮੀਹ ਆ ਚਿਡ਼ਿਯਾ ਦਾ ਚੀ ਹਰ ਬਈ ਦਾ ਪਹਾਂਡਾ ਨਾਲ ਮੇਲ ਬੰਦਾ ਨਾਮ ਤੇਰਾ ਹੋਊ surname ਮੇਰਾ ਹੋਊ ਦੇਖੀ ਦੋਵਾਂ ਦੇ ਪ੍ਯਾਰ ਵਾਲਾ ਬੱਦਲਾਂ ਦਾ ਮੀਹ ਆ ਚਿਡ਼ਿਯਾ ਦਾ ਚੀ ਹਰ ਬਈ ਦਾ ਪਹਾਂਡਾ ਨਾਲ ਮੇਲ ਬੰਦਾ ਨਾਮ ਤੇਰਾ ਹੋਊ surname ਮੇਰਾ ਹੋਊ ਦੇਖੀ ਦੋਵਾਂ ਦੇ ਪ੍ਯਾਰ ਵਾਲਾ ਓਹਦੋ ਤੂ ਹੀ ਏ ਇਲਾਜ ਜਿਹਦੋ ਦਿੱਲ ਉਤੇ ਵੱਜੀ ਮੇਰੇ ਸੱਟ ਬਲੀਏ ਨੀ ਕਿਨਾ ਕਾਰਦਾ ਪ੍ਯਾਰ ਤੈਨੂ ਕਿਨਾ ਕਾਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ ਬਡਾ confused ਹੋਯਾ ਜੱਟ ਬਲੀਏ ਨੀ ਕਿਨਾ ਕਰਦਾ ਪ੍ਯਾਰ ਤੈਨੂ ਕਿਨਾ ਕਰਦਾ ਪ੍ਯਾਰ ਤੈਨੂ ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ ਬਾਡਾ confused ਹੋਯਾ ਜੱਟ ਬਲੀਏ ਨੀ ਕਿਨਾ ਕਰਦਾ ਪ੍ਯਾਰ ਤੈਨੂ ਤੇ ਤੇ ਤੇਰੇ ਉਤੇ ਪਾਉ ਜਾਲ ਪਾਉ ਵੱਡਾ Grewal ਲੈਕੇ ਜਾਣਾ ਤੈਨੂ ਸੰਗਰੂਰ ਬਲੀਏ ਸੋਨੇ ਚ ਮਨਾ ਤੈਨੂ diamond ਪਾਵਾ ਤੈਨੂੰ ਦੇਖੀ ਰਖੂੰਗਾ ਬਣਾ ਕੇ ਤੈਨੂ ਤੇਰੇ ਉੱਤੇ ਪਾਉ ਜਾਲ ਪੌ ਵੱਡਾ Grewal ਲੈਕੇ ਜਾਣਾ ਤੈਨੂ ਸੰਗਰੂਰ ਬਲੀਏ ਸੋਨੇ ਚ ਮਨਾ ਤੈਨੂ diamond ਪਾਵਾ ਤੈਨੂੰ ਦੇਖੀ ਰਖੂੰਗਾ ਬਣਾ ਕੇ ਤੈਨੂ ਹੂਰ ਬਲਿਏ ਬਬੂ ਮਾਨ ਦਾ ਨੀ ਖਾੜਾ ਲੱਗੂ ਕੱਢਣੇ ਵਿਆਹ ਵਾਲੇ ਵੱਟ ਬਲੀਏ ਨੀ ਕਿਨਾ ਕਰਦਾ ਪ੍ਯਾਰ ਤੈਨੂ ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ ਬਡਾ confused ਹੋਯਾ ਜੱਟ ਬਲੀਏ ਨੀ ਕਿਨਾ ਕਰਦਾ ਪ੍ਯਾਰ ਤੈਨੂ ਕਿਨਾ ਕਰਦਾ ਪ੍ਯਾਰ ਤੈਨੂ ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ ਬਡਾ confused ਹੋਯਾ ਜੱਟ ਬਲੀਏ ਨੀ ਕਿਨਾ ਕਰਦਾ ਪ੍ਯਾਰ ਤੈਨੂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store