Naa Mai Bewafa
Tanvir Hussain, Jaani, B Praak
ਹੋ ਆ
ਹੋ ਪਹਿਲਾ ਤੇਰਾ ਸੀ ਹੁਣ
ਦਰਦਾਂ ਦਾ ਨਸ਼ਾ
ਦਰਦਾਂ ਦਾ ਨਸ਼ਾ
ਔਖਾ ਜੀ ਹੋ ਗਯਾ
ਹੋ ਨਾ ਮੈਂ ਬੇਵਫਾ
ਨਾ ਤੁ ਬੇਵਫਾ
ਹੋ ਫਿਰ ਵੀ ਆ ਜੁਦਾ
ਐ ਕੀ ਹੋ ਗਯਾ
ਤੇਰੇ ਨਾਲ ਪਾਈ ਜੁਦਾਈ ਓਏ
ਹੋ ਮੈਨੁੰ ਰਾਸ ਨਾ ਆਈ ਓਏ
ਤੇਰੀਆਂ ਯਾਦਾਂ ਦੀ ਘਰੇ
ਓ ਕਲ ਬਰਾਤ ਆਈ ਓਏ
ਤੁ ਆਜਾ ਮੁੜ ਆ
ਤੇ ਮੇਰੀ ਜਾਨ ਬਚਾ
ਹੋ ਨਾ ਮੈਂ ਬੇਵਫਾ
ਨਾ ਤੁ ਬੇਵਫਾ
ਹੋ ਫਿਰ ਵੀ ਆ ਜੁਦਾ
ਐ ਕੀ ਹੋ ਗਯਾ
ਨਾ ਤੇਰਾ ਕੋਈ ਕਸੂਰ
ਨਾ ਦੀਵਾਨੇ ਦਾ ਕਸੂਰ
ਥੋੜਾ ਰਬ ਦਾ ਤੇ ਥੋੜਾ
ਐ ਜ਼ਮਾਨੇ ਦਾ ਕਸੂਰ
ਹੋ ਅਸੀ ਜਿਹਨੇ ਜ਼ਿਆਦਾ ਨੇੜੇ ਆ
ਤੇ ਓਹਨੇ ਜ਼ਿਆਦਾ ਦੂਰ ਬੇਲਿਆਂ
ਹੋ ਮੈ ਵੀ ਮਜਬੂਰ ਆ
ਤੇ ਤੁ ਵੀ ਮਜਬੂਰ
ਹੋ ਲੋਕਾ ਦੇ ਪੈਰਾਂ ਦੇ ਥਲੇ
ਦਿਲ ਚੁਰੋ ਚੂਰ
ਹੋ ਅਸੀ ਜਿਹਨੇ ਜ਼ਿਆਦਾ ਨੇੜੇ ਆ
ਤੇ ਓਹਨੇ ਜ਼ਿਆਦਾ ਦੂਰ ਬੇਲਿਆਂ
ਹੋ ਚਾਹੇ ਰਜ ਕੇ ਰੱਵਾ
ਹੋ ਪਰ ਸਾਮਣੇ ਤੇ ਆ
ਹੋ ਜਾਣੀ ਤੇਰੇ ਬੀਨ ਕਯਾ
ਤੁ ਕਮੀ ਹੋ ਗਯਾ
ਹੋ ਨਾ ਮੈਂ ਬੇਵਫਾ
ਨਾ ਤੁ ਬੇਵਫਾ
ਹੋ ਫਿਰ ਵੀ ਆ ਜੁਦਾ
ਐ ਕੀ ਹੋ ਗਯਾ
ਹਾਏ ਜਾਨੇ ਜਾਨਾ
ਮੈ ਤੇ ਮਰ ਜਾਣਾ
ਤੇਰੇ ਗਮ ਦਾ ਏਨਾ
ਜ਼ਹਿਰ ਪੀ ਹੋ ਗਯਾ
ਹੋ ਨਾ ਮੈਂ ਬੇਵਫਾ
ਨਾ ਤੁ ਬੇਵਫਾ
ਹੋ ਫਿਰ ਵੀ ਆ ਜੁਦਾ
ਐ ਕੀ ਹੋ ਗਯਾ
Written by: Lyrics Licensed & Provided by LyricFind
Create your own version of your favorite music.
Sing now