Niranjana

Kenny C, Chorus, Sukhi Boss

ਤੂੰ ਕਰ ਜਾਮਣਾਂ ਪੁੱਤ ਵੇ ਨਿਰੰਜਨਾ ਹੁਣ ਦਾਰੂ ਦੀ ਰੁੱਤ ਵੇ ਨਿਰੰਜਨਾ ਕੋਠੇ ਛੱਡ ਕੇ ਗੁੱਟ ਵੇ ਨਿਰੰਜਨਾ ਮਾਰ ਲਲਕਾਰਾ ਕਿਉਂ ਚੁੱਪ ਵੇ ਨਿਰੰਜਨਾ ਮਾਰ ਲਲਕਾਰਾ ਕਿਉਂ ਚੁੱਪ ਵੇ ਨਿਰੰਜਨਾ ਆਰ ਨਿਆਣੇ ਪਾਰ ਨਿਆਣੇ ਪਹਿਲਾ ਹੀ ਸੀ ਚਾਰ ਨਿਆਣੇ ਆਰ ਨਿਆਣੇ ਪਾਰ ਨਿਆਣੇ ਪਹਿਲਾ ਹੀ ਸੀ ਚਾਰ ਨਿਆਣੇ ਉਮਰ ਨਾ ਵੇਖ਼ੇ ਆਪਣੀ ਇਸ ਗੱਲ ਦਾ ਫਿਕਰ ਪਿਆ ਉਹ ਅੱਸੀ ਸੁਧਾਰਨਾ ਕੀ ਐ ਬਾਪੂ ਵਿਗਾੜ ਗਿਆ ਅੱਸੀ ਸੁਧਾਰਨਾ ਕੀ ਐ ਬਾਪੂ ਵਿਗਾੜ ਗਿਆ ਅੱਸੀ ਸੁਧਾਰਨਾ ਕੀ ਏ ਬਾਪੂ ਵਿਗਾੜ ਗਿਆ ਅੱਸੀ ਸੁਧਾਰਨਾ ਕੀ ਐ ਬਾਪੂ ਵਿਗਾੜ ਗਿਆ ਹੋ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈਂਦੇ ਗੰਨੇ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈਂਦੇ ਗੰਨੇ ਉਹ ਪੰਜਵਾਂ ਤਾਂ ਜਾਮਣਾਂ ਪਹਿਲਾ ਜੰਮੇ ਚਾਰੋ ਨਿਕੰਮੇ ਪੰਜਵਾਂ ਤਾਂ ਜਾਮਣਾਂ ਪਹਿਲਾ ਜੰਮੇ ਚਾਰੋ ਨਿਕੰਮੇ ਪੰਜਵਾਂ ਤਾਂ ਜਾਮਣਾਂ ਪਹਿਲਾ ਜੰਮੇ ਚਾਰੋ ਨਿਕੰਮੇ ਪੰਜਵਾਂ ਤਾਂ ਜਾਮਣਾਂ ਜਿੰਨੇ ਜੰਮੇ ਸਾਰੇ ਨਿਕੰਮੇ ਜਿੰਨੇ ਜੰਮੇ ਸਾਰੇ ਨਿਕੰਮੇ ਜਿੰਨੇ ਜੰਮੇ ਸਾਰੇ ਨਿਕੰਮੇ ਜਿੰਨੇ ਜੰਮੇ ਸਾਰੇ ਨਿਕੰਮੇ ਤੂੰ ਕਰ ਜਾਮਣਾਂ ਪੁੱਤ ਵੇ ਨਿਰੰਜਨਾ ਤੂੰ ਕਰ ਜਾਮਣਾਂ ਪੁੱਤ ਵੇ ਨਿਰੰਜਨਾ ਹੁਣ ਦਾਰੂ ਦੀ ਰੁੱਤ ਵੇ ਨਿਰੰਜਨਾ ਹੁਣ ਦਾਰੂ ਦੀ ਰੁੱਤ ਵੇ ਨਿਰੰਜਨਾ ਕੋਠੇ ਚੜ੍ਹ ਕੇ ਗੁੱਟ ਵੇ ਨਿਰੰਜਨਾ ਕੋਠੇ ਚੜ੍ਹ ਕੇ ਗੁੱਟ ਵੇ ਨਿਰੰਜਨਾ ਮਾਰ ਲਲਕਾਰਾ ਕਿਉਂ ਚੁੱਪ ਵੇ ਨਿਰੰਜਨਾ ਮਾਰ ਲਲਕਾਰਾ ਕਿਉਂ ਚੁੱਪ ਵੇ ਨਿਰੰਜਨਾ ਹਾਏ ਨਿਰੰਜਨਾ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store