Satisfy

Shooter Kahlon, Sidhu Moose Wala

Satisfy ਹੋ ਬਹੁਤ ਨੇ ਰੁਪਈਏ ਹਿੱਸੇ ਜੋ ਵੀ ਸਾਡੇ ਆਯਾ ਜਿੰਨਾ ਦਿੱਤਾ ਮਾਲਿਕ ਨੇ Satisfy ਲਿੱਦੇ ਲੱਤੇ ਮਿਤਰਾਂ ਨੇ ਸਾਬ ਨੇ ਹਨਡਏ ਜਿੰਨਾ ਦਿੱਤਾ ਮਾਲਿਕ ਨੇ Satisfy ਕਦੇ ਵਾਂਡਾ ਕਦੇ ਬਿੱਲੋ ਲੋਡ ਬੰਦ ਹੁੰਨੇ ਆ ਨੀ ਕਦੇ ਐਸ਼ ਫੁੱਲ ਬਿੱਲੋ ਕਦੇ ਤੰਗ ਹੁੰਨੇ ਆ ਨੀ ਕਦੇ ਬਸ ਕਦੇ ਕਾਰ ਸਾਡਾ ਖੁਸ਼ ਰਿਹਿੰਦੇ ਯਾਰ ਕਿੱਤੇ ਤਾਨਵੀ ਸਿਚੁਯੇਸ਼ਨ ਚ ਤੰਗ ਹੁੰਨੇ ਆ ਡੰਗ ਸੂਰਯ ਜਾਂਦਾ ਜੱਟ ਸ਼ੁਕਰ ਮਨਾਏ ਸੁਕਾਰ ਮਨਾਏ ਕਦੇ ਦੁਗਣਾ ਨਾ ਚਾਹੇ ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਲੀਡੇ ਲੱਤੇ ਮਿਤਰਾਂ ਨੇ ਸਾਬ ਨੇ ਹਨਡਏ ਜਿੰਨਾ ਦਿੱਤਾ ਮਾਲਿਕ ਨੇ Satisfy ਜ਼ਯਾਦਾ ਮੇਲ-ਝੋਲ ਲਾਇਫ ਥਗ ਨਾਲ ਨਹੀ ਯਾਰੀ ਰਖਣ ਰਬ ਤੇ ਸਬਬ ਨਾਲ ਨਹੀ 2 ਹੀ ਚੀਜ਼ਾਂ ਜਿੰਨਾ ਦੇ ਹਿਸਾਬ ਨਾ ਨਾ ਚੱਲੇ ਜੱਟ ਪਿਹਲਾ ਜੱਗ ਦੂਜਾ ਕੁਦੇ ਨਗ ਨਾਲ ਨੀ ਕਿੱਤੇ ਝੁਕੇ ਕਿੱਤੇ ਹਥ ਖਾਦੇ ਵੀ ਕਰਾਏ ਕਦੇ ਸ਼ਾਂਤ ਕਦੇ ਜੱਟ ਦਬਕਾ ਚਲਾਏ ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਲੀਡੇ ਲੱਤੇ ਮਿਤਰਾਂ ਨੇ ਸਬ ਨੇ ਹਨਡਏ ਜਿੰਨਾ ਦਿੱਤਾ ਮਾਲਿਕ ਨੇ Satisfy ਹੋ ਮਾਪੇ ਮੇਰੀ ਜਾਂ ਮੇਰੀ ਜਿੰਦ ਲਗਦੇ ਨੀ ਜਿਹਦੇ ਪਿੰਡ ਰਾਹਾਂ ਓਹਨੂ 4 ਪਿੰਡ ਲਗਦੇ ਜਿਹਦੇ ਵੀ ਮਿਲੇ ਨੇ ਮਿਲ ਏ ਹੀ ਆਖਦੇ ਕਿ ਅੱਸੀ ਪਿਹਲਾਂ ਵੀ ਮਿਲੇ ਆ ਏ ਹਨੂ ਇੰਝ ਲਗਦੇ ਕਿੰਨੇ ਪਿਛਹੇ ਚਹਾਦ ਤੇ ਤੇ ਕਿੰਨੇ ਅੱਗੇ ਆਏ ਏ ਨਾ ਟਾਇਮ ਕਦੇ ਵੀ ਨਾ ਸੋਚਾਂ ਤੇ ਲਾਏ ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਲੀਡੇ ਲੱਤੇ ਮਿਤਰਾਂ ਨੇ ਸਾਬ ਨੇ ਹਨਡਏ ਜਿੰਨਾ ਦਿੱਤਾ ਮਾਲਿਕ ਨੇ Satisfy ਅੱਜ ਦੀ ਨੀ ਆਸ ਸੀਗੀ ਕਾਲ ਦਿੱਤਾ ਤੂ ਮਿਹਨਤ ਦਾ ਡ੍ਯੂਨਾ ਟੀਨਾ ਫਲ ਦਿੱਤਾ ਤੂ ਮਾਹਿਦੇ ਟਾਇਮ ਵਿਚ ਕਿੱਤੇ ਕੱਲਾ ਨਾ ਰਿਹ ਜਾਵਾਂ ਮਾਪੇ ਖੁਰ੍ਜੇ ਬਣਾਕੇ ਐਥੇ ਕਲ ਦਿੱਤਾ ਤੂ ਹੋ ਗਬਰੂ ਦਾ ਤੀਰ ਕੋਯੀ ਤੁੱਕਾ ਨਈ ਗਯਾ ਮਾਹਿਦਾ ਜਿਹਦਾ ਝਕੇਯਾ ਓ ਸੁੱਕਾ ਨੀ ਗਯਾ ਤਾਕਿ ਦੀ ਕਬੀਲਦਾਰੀ ਸਾਬਨੂ ਨੂ ਪਤਾ ਓ ਜਿਹਦਾ ਦਰਾ ਉੱਤੇ ਆਯਾ ਕਦੇ ਭੂਖਾ ਨਹੀ ਗਯਾ ਓ ਬਿਨਾ ਗੱਲੋਂ ਕਾਹਤੋਂ ਹਾਏ ਹਾਏ ਕਰਨੀ ਮੈਂ ਤਾਂ ਉਸਤਤ ਤੇਰੀ ਤਾਏ ਤਾਏ ਕਰਨੀ ਤੂ ਮੈਨੂ ਜੋ ਪ੍ਰਾਪਰ੍ਟੀ ਦਿੱਤੀ ਮਲਿਕਾ ਓ ਕਯੀ ਪੈਸੇ ਦੇ ਅਮੀਰ ਚੌਂਦੇ ਬਾਇ ਕਰਨੀ ਦਿਲ’ਆਂ ਦੇ ਗਰੀਬ ਕਿਤੋਂ ਕਰਨਗੇ ਬਾਇ ਕਰਨਗੇ ਬਾਇ ਕਿਤੋਂ ਗਲ ਯੇਹ ਸਟਾਏ ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਹੱਸੇ ਵੀ ਭਾਟੇਰੇ ਹੰਜੂ ਖੜੇ ਵੀ ਬਹੇ ਓਹਦੀ ਰਜ਼ਾ ਵਿਚ ਰਹੇ ਆ ਕਦੇ ਬਾਹਰੇ ਨੀ ਗਏ ਘਾਟੇ ਏ ਨੇ ਖਾਕੇ ਤਾਂ ਵੀ ਵਾਧੇ ਵਿਚ ਆ ਹੋ ਠੱਗੀ ਸਾਡੇ ਨਾਲ ਲਾ ਗਏ ਜੋ ਚੁਬਾਰੇ ਨਈ ਪਏ ਕਿਸੇ ਨਾਲ ਏਰਖਾ ਤੇ ਬੇਟ ਨੀ ਕੋਯੀ ਸਬ ਕੁਝ ਯਾਦ ਆ ਫਰ੍ਗੇਟ ਨੀ ਕੋਯੀ ਲੇਖ’ਆਂ ਵਿਚ ਜੋ ਸੀ ਓ ਨਾਲ ਆ ਅੱਜ ਵੀ ਜਿਹਦੇ ਚਹਦੇ ਕਿਹਕੇ ਚਹਦੇ ਰਿਗ੍ਰੇਟ ਨੀ ਕੋਯੀ ਸਾਰੇਯਾ ਦੇ ਭਲੇ ਦੀ ਖਬਰ ਮੰਗ੍ਦਾ ਚੇੱਟੇ ਆਵ ਸਬਦਾ ਤਬਰ ਮੰਗ੍ਦਾ ਨੋਟ ਆਂ ਨਾਲ ਕਦੇ ਧਾਮਾ ਨਾਯੋ ਭਰਨੀ ਹੋ ਮੈਂ ਤਾਂ ਬਸ ਤੈਥੋਂ ਦਾਟੇਯਾ ਸਬਰ ਮੰਗ੍ਦਾ ਗੀਤ ਹਥ ਫਡ ਸਿਧੂ ਕੋਲ ਤੂ ਹੀ ਤਾਂ ਲਿਖਾਏ ਤੂ ਹੀ ਤਾਂ ਲਿਖਾਏ ਬਸ ਨਾਮ ਮੇਰਾ ਏ ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਜਿੰਨਾ ਦਿੱਤਾ ਮਾਲਿਕ ਨੇ Satisfy ਮੈਂ ਜ਼ਿੰਦਗੀ ਦੇ ਤਾਜੁਰਬੇ ਚੋ ਇਕ ਗੱਲ ਸਿਖੀ ਆਏ ਬਈ ਹੁਸਨ ਜਵਾਨੀ ਤੇ ਪੈਸੇ ਦਾ ਕਦੇ ਅਹੰਕਾਰ ਨਾ ਕਰੇਯੋ ਕ੍ਯੂਂ ਕਿ ਪਰਮਾਤਮਾ ਅਰਸ਼ੋਂ ਫਰਸ਼ ਤੇ ਸਿੱਟਣ ਲਗੇਯਾ ਮਿੰਟ ਹੀ ਲੌਂਦਾ ਆਏ ਬਾਕੀ ਗੱਦਿਯਨ ਵੱਦਿਯਨ ਰਖਣ ਨਾਲੋ ਦਿਲ ਵੱਡੇ ਰਖੇਯਾ ਕਰੋ ਕ੍ਯੂਂ ਕਿ ਦਾਣੇ ਪੌਣ ਵਾਲਾ ਦਾਣੇ ਭਾਂਡਾ ਦੇਖ ਕੇ ਪੌਂਡਾ ਬਾਕੀ ਖੁਸ਼ ਰਹੋ Satisfy

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store