Promise Ring
Sanjoy, श्रेय सिंघल, Royal Maan
ਹੋਰ ਕਿਸ ਦੀ ਮੁੰਦਰੀ ਦੇ ਲਯੀ
ਲਾਤੇ ਮੇਰੇ ਛੱਲੇ ਨੀ
ਹੋਰ ਕਿਸ ਦੀ ਮੁੰਦਰੀ ਦੇ ਲਯੀ
ਲਾਤੇ ਮੇਰੇ ਛੱਲੇ ਨੀ
ਦੱਸ ਕੀ ਮਿਲਿਆ ਤੇਰੇ ਪਿਛੇ
ਹੋ ਗਏ ਸੀ ਝੱਲੇ ਨੀ
ਦੱਸ ਕੀ ਮਿਲਿਆ ਤੇਰੇ ਪਿਛੇ
ਹੋ ਗਏ ਸੀ ਝੱਲੇ ਨੀ
ਹੋਰ ਕਿਸ ਦੀ ਮੁੰਦਰੀ ਦੇ ਲਯੀ
ਲਾਤੇ ਮੇਰੇ ਛੱਲੇ ਨੀ
ਨਜ਼ਰਾਂ ਦੇ ਵਿਚ ਕੇਦ ਸੀ ਤੇਰੇ
ਡੋਰ ਕਿੱਟੇ ਤੁਰ ਚਲੇ ਨੀ
ਹੋਰ ਕਿਸ ਦੀ ਮੁੰਦਰੀ ਦੇ ਲਯੀ
ਲਾਤੇ ਮੇਰੇ ਛੱਲੇ ਨੀ
ਹੋਰ ਕਿਸ ਦੀ ਮੁੰਦਰੀ ਦੇ ਲਯੀ
ਲਾਤੇ ਮੇਰੇ ਛੱਲੇ ਨੀ
ਏਨਾ ਤੈਨੁ ਪਿਆਰ ਸੀ ਕੀਤਾ
ਦਿਲ ਤੇ ਲਾ ਇਜ਼ਹਾਰ ਸੀ ਕਿਤਾ
ਪਲ ਜੇ ਮੰਗਿਆ ਜਾਨ ਸੀ ਦਿਤੀ
ਤੈਨੁ ਤਾਂ ਇਨਕਾਰ ਨੀ ਕੀਤਾ
ਏਨਾ ਤੈਨੁ ਪਿਆਰ ਸੀ ਕੀਤਾ
ਦਿਲ ਤੇ ਲਾ ਇਜ਼ਹਾਰ ਸੀ ਕਿਤਾ
ਪਲ ਜੇ ਮੰਗਿਆ ਜਾਨ ਸੀ ਦਿਤੀ
ਤੈਨੁ ਤਾਂ ਇਨਕਾਰ ਨੀ ਕੀਤਾ
ਬਦਲੇ ਚੇਹਰੇ ਆਖ਼ਿਰ ਦੀ ਵਿਚ
ਲਾ ਗਈ ਰੋਗ ਅਵੱਲੇ ਨੀ
ਬਦਲੇ ਚੇਹਰੇ ਆਖ਼ਿਰ ਦੀ ਵਿਚ
ਲਾ ਗਈ ਰੋਗ ਅਵੱਲੇ ਨੀ
ਹੋਰ ਕਿਸ ਦੀ ਮੁੰਦਰੀ ਦੀ ਲਈ
ਲਾਤੇ ਮੇਰੇ ਛੱਲੇ ਨੀ
ਹੋਰ ਕਿਸ ਦੀ ਮੁੰਦਰੀ ਦੀ ਲਈ
ਲਾਤੇ ਮੇਰੇ ਛੱਲੇ ਨੀ
ਨਜ਼ਰਾਂ ਦੇ ਵਿਚ ਕੇਦ ਸੀ ਤੇਰੇ
ਦੂਰ ਕੀਤੇ ਤੁਰ ਚਲੇ ਨੀ
ਹੋਰ ਕਿਸ ਦੀ ਮੁੰਦਰੀ ਦੀ ਲਈ
ਲਾਤੇ ਮੇਰੇ ਛੱਲੇ ਨੀ
ਯਾਦ ਤਾਂ ਹੋਣ ਗਈਆਂ ਓਹ
ਜੋ ਕਰੀਆ ਕੱਠਿਆਂ ਬਾਤਾ
ਤੇਰੇ ਬਿਨ ਕਿੰਨਿਆ ਕਲਿਆ
ਜਾਗ ਕੇ ਕੱਟੀਆਂ ਰਾਤਾਂ
ਖਵਾਬ ਤਾਂ ਤੇਰੇ ਹੀ ਨੇ
ਇਹ ਤੂ ਵੀ ਜਾਣੈ ਸਜਣਾ
ਤੇਰੇ ਬਿਨ ਦਿਲ ਬੀਚਾਰਾ
ਕਿਤੇ ਇਕ ਪਲ ਨ ਲੱਗਣਾ
ਦਿਲ ਤੋੜਿਆ ਤੁਰ ਗਈ
ਤੂੰ ਤਾਂ ਲਾਕੇ ਰੋਗ ਅਵੱਲੇ ਨੀ
ਦਿਲ ਤੋੜਿਆ ਤੁਰ ਗਈ
ਤੂੰ ਤਾਂ ਲਾਕੇ ਰੋਗ ਅਵੱਲੇ ਨੀ
ਹੋਰ ਕਿਸ ਦੀ ਮੁੰਦਰੀ ਦੀ ਲਈ
ਲਾਤੇ ਮੇਰੇ ਛੱਲੇ ਨੀ
ਹੋਰ ਕਿਸ ਦੀ ਮੁੰਦਰੀ ਦੀ ਲਈ
ਲਾਤੇ ਮੇਰੇ ਛੱਲੇ ਨੀ
ਨਜ਼ਰਾਂ ਦੇ ਵਿਚਾ ਕੇਦ ਸੀ ਤੇਰੇ
ਦੂਰ ਕੀਤੇ ਤੁਰ ਚਲੇ ਨੀ
ਹੋਰ ਕਿਸ ਦੀ ਮੁੰਦਰੀ ਦੀ ਲਈ
ਲਾਤੇ ਮੇਰੇ ਛੱਲੇ ਨੀ
Written by: Lyrics Licensed & Provided by LyricFind
Create your own version of your favorite music.
Sing now