Tera Ki Khayal
Sanjoy, Royal Maan, Guru Randhawa
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਯੇਹ ਜੋ ਇਸ਼ਾਰੇ ਤੇਰੀ ਅੱਖਾਂ ਦੇ ਸਿਤਾਰੇ
ਯੇਹ ਜੋ ਇਸ਼ਾਰੇ ਤੇਰੀ ਅੱਖਾਂ ਦੇ ਸਿਤਾਰੇ
ਓ ਚੁਨ ਚੁਨ ਚੁਨ ਮੁੰਡੇਯਾ ਨੂ ਮਾਰੇ
ਓ ਚੁਨ ਚੁਨ ਚੁਨ ਮੁੰਡੇਯਾ ਨੂ ਮਾਰੇ
ਬਕਛੇ ਸੀ ਬਾਰਾ ਹੁਣ ਬੋਤਲੇ ਆਂ ਸੀ ਖਾਲੀ
ਸੋਚਾ ਮੈਂ ਤੇਰੇ ਬਾਰੇ ਹੋ ਗਯਾ ਖਯਾਲੀ
ਢੋਕੇ ਸੀ ਲੱਗੇ ਤੈਨੂੰ ਕੌਣ ਢੋਕੇ ਸੀ ਲੱਗੇ ਤੈਨੂੰ ਕੌਣ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਜੋ ਵੀ ਹੈਂ ਤੇਰੇ ਬਿਨਾ ਹੁਣ ਨਾਯੋ ਜੀਣਾ
ਦਿਲ ਮੇਰਾ ਕਾਬੂ ਕਰੇ ਇਸ਼੍ਕ਼ ਕਮੀਨਾ
ਮੈਂ ਨਾਯੋ ਜੀਣਾ ਇਸ਼੍ਕ਼ ਕਮੀਨਾ
ਹੋਯ ਯੇਹ ਅਸਰ ਅਸਰ
ਮੇਰੀ ਜਾਣਾ ਖੋਨਾ ਜਾਣਾ
ਤੇਰੇ ਲਯੀ ਸਫਰ ਸਫਰ
ਲਗ ਦੀ ਤਕ਼ੀਲਾ ਤੇਰੀ ਚਾਹ
ਲੇਕੇ ਦੀ ਤਕ਼ੀਲਾ ਤੇਰੀ ਚਾਹ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਰਾਤਾਂ ਨੂ ਉਠ ਉਠ ਸੋਚਾ ਤੇਰੇ ਬਾਰੇ
ਸਚੇ ਨੇ ਲਗਦੇ ਹਾਏ ਮੈਨੂ ਤੇਰੇ ਲਾਰੇ
ਲਾੜੇ ਨਾ ਲਾਵੀ ਇਸ਼੍ਕ਼ ਨਿਭਾਵੀਂ
ਤੇਰੇ ਤੇ ਯਕੀਨ ਯਕੀਨ
ਮੇਰਾ ਤੋਡ਼ ਦੇਵੀ ਸੌਂ ਤੈਨੂੰ ਰੱਬ ਦੀ
ਤੇਰਾ ਹੀ ਤਾਂ ਦਿਲ ਹਾਏ ਦਿਲ ਮੇਰਾ
ਮੈਂ ਬਸ ਰਿਹਨਾ ਤੇਰੇ ਨਾਲ
ਰਿਹਨਾ ਮੈਂ ਬਸ ਤੇਰੇ ਨਾਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
ਦੇਖਨ ਨੂ ਆਵਾ ਤੇਰਾ ਕਿ ਖਿਆਲ
Written by: Royal MaanLyrics © Kobalt Music Publishing Ltd.Lyrics Licensed & Provided by LyricFind
Create your own version of your favorite music.
Sing now