Jano Pyare

Anuradha Paudwal, Sheera Jasvir

ਓ ਹੱਥ ਚੋ ਹੱਥ ਛੜੋਨਾ ਮੁੜ ਵਾਪਸ ਗਲ ਨਾਲ ਲੋਨਾ ਓ ਹੱਥ ਚੋ ਹੱਥ ਛੜੋਨਾ ਮੁੜ ਵਾਪਸ ਗਲ ਨਾਲ ਲੋਨਾ ਓ ਦੋ ਅੱਖੀਆਂ ਦਾ ਡੁਲਨਾ ਤੇ ਓ ਹਾੜੇ ਨਹੀ ਬੁਲਦੇ ਸੋਹਾਂ ਖਾ ਕੇ ਵਿੱਛੜੇ ਜਾਣੋ ਪ੍ਯਰੇ ਨਹੀ ਬੁਲਦੇ ਸੋਹਾਂ ਖਾ ਕੇ ਵਿੱਛੜੇ ਜਾਣੋ ਪ੍ਯਰੇ ਨਹੀ ਬੁਲਦੇ ਨਹੀ ਬੁਲਿਯਾ ਸਾਨੂ ਦੁਨਿਯਾ ਤੋਹ ਤੇਰਾ ਲੁਖ ਲੁਖ ਕੇ ਓਨਾ ਸੋਹੰ ਰੱਬ ਦੀ ਸਾਨੂ ਚੇਤੇ ਹੈ ਤੇਰਾ ਜਾਣੋ ਵਦ ਚੌਹਣਾ ਨਹੀ ਬੁਲਿਯਾ ਸਾਨੂ ਦੁਨਿਯਾ ਤੋਹ ਤੇਰਾ ਲੁਖ ਲੁਖ ਕੇ ਓਨਾ ਸੋਹੰ ਰੱਬ ਦੀ ਸਾਨੂ ਚੇਤੇ ਹੈ ਤੇਰਾ ਜਾਣੋ ਵਦ ਚੌਹਣਾ ਓ ਸੁਨਿਯਾ ਸੁਨਿਯਾ ਰਵਾ ਪਿਪਲ ਦਿਯਾ ਠੰਡਿਯਾ ਛਾਵਾਂ ਓ ਸੁਨਿਯਾ ਸੁਨਿਯਾ ਰਵਾ ਪਿਪਲ ਦਿਯਾ ਠੰਡਿਯਾ ਛਾਵਾਂ ਓ ਸਿਖਰ ਦੁਪਹਿਰੇ ਝਾਂਜੇਰ ਦੇ ਸ਼ੰਕਰੇ ਨੀ ਬੁਲਦੇ ਸੋਹਾਂ ਖਾ ਕੇ ਵਿੱਛੜੇ ਜਾਣੋ ਪ੍ਯਰੇ ਨਹੀ ਬੁਲਦੇ ਸੋਹਾਂ ਖਾ ਕੇ ਵਿੱਛੜੇ ਜਾਣੋ ਪ੍ਯਰੇ ਨਹੀ ਬੁਲਦੇ ਆ ਆ ਆ ਆ ਆ ਆ ਆ ਆ ਜ਼ਿੰਦਗੀ ਰਹੀ ਤਾ ਫੇਰ ਮਿਲੁ ਓ ਹੋਕੇ ਨਹੀ ਕਿਹਨਾ ਦਿੱਲ ਵਿਚ ਵਸਦਿਯਾ ਤੂ ਵਖ ਹੋਕੇ ਸੋਖਾ ਨਹੀ ਰਿਹਨਾ ਜ਼ਿੰਦਗੀ ਰਹੀ ਤਾ ਫੇਰ ਮਿਲੁ ਓ ਹੋਕੇ ਨਹੀ ਕਿਹਨਾ ਦਿੱਲ ਵਿਚ ਵਸਦਿਯਾ ਤੂ ਵਖ ਹੋਕੇ ਸੋਖਾ ਨਹੀ ਰਿਹਨਾ ਓ ਤਰਲਾ ਮਜਬੂਰੀ ਉਮਰਾ ਤੋਹ ਲੰਬੀ ਦੂਰੀ ਓ ਤਰਲਾ ਮਜਬੂਰੀ ਉਮਰਾ ਤੋਹ ਲੰਬੀ ਦੂਰੀ ਓ ਹਸ ਹਸ ਕੇ ਦਿਨ ਸ਼ੇਰੇ ਨਾਲ ਗੁਜਰੇ ਨਹੀ ਬੁਲਦੇ ਸੋਹਾਂ ਖਾ ਕੇ ਵਿੱਛੜੇ ਜਾਣੋ ਪ੍ਯਰੇ ਨਹੀ ਬੁਲਦੇ ਸੋਹਾਂ ਖਾ ਕੇ ਵਿੱਛੜੇ ਜਾਣੋ ਪ੍ਯਰੇ ਨਹੀ ਬੁਲਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs