Raula Pai Gya

Sajjan Adeeb, Daddy Beats, Sudesh Kumari

ਸਵਾ ਛੇ ‘ਕ ਬੱਜੇ ਜੱਟਾ ਚੋਰੀ ਚੋਰੀ ਮਿਲਿਆ ਸੱਤ ਬੱਜੇ ਗੱਲ ਉੱਡ ਗਈ ਉਹ ਉਂਝ ਵੀ ਤਾਂ ਇਕ ਦਿਨ ਉੱਡਣੀ ਜ਼ਰੂਰ ਸੀ ਕੋਈ ਨਾ ਜੇ ਕੱਲ ਉੱਡ ਗਈ ਬੈਠਣਾ ਹੁੰਦਾ ਐ ਦਿਲ ਵਿੱਚ ਆਣ ਕੇ ਬੈਠਣਾ ਹੁੰਦਾ ਐ ਦਿਲ ਵਿੱਚ ਆਣ ਕੇ ਜੱਟਾ ਤੂੰ ਤਾਂ ਮੇਰੀਆਂ ਜੜਾ ਚ ਬਹਿ ਗਿਆ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ Oh Daddy! ਜਾਣਗੇ ਨੇ ਸਾਰੇ ਜੱਟ ਦੀ ਪਸੰਦ ਨੂੰ ਹਾਏ ਕੌੜਾ ਕੌੜਾ ਝਾਂਕਦੇ ਨੇ ਤੇਰੀ ਖੰਡ ਨੂੰ ਉਹ ਨਾ ਨਾ ਫਿਕਰ ਨਾ ਫਾਕਾ ਕੋਈ ਐ ਦੇਖੀ ਕਿੱਤੇ ਕਰਦੀ ਨਾ ਵਾਕਾ ਕੋਈ ਵੇ ਪੁੱਛੂ ਕਿਵੇਂ ਚੁੰਨੀ ਨਾਲ ਢੱਕਦੀ ਰਹੀ ਉਂਗਲਾਂ ਦਾ ਬਾਹਾਂ ਤੇ ਨਿਸ਼ਾਨ ਰਹਿ ਗਿਆ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ ਤੂੰ ਨੇੜੇ ਜਦੋਂ ਆਈ ਹੋਗੀ ਸੂਹੀ ਨਾਲ ਸੀ ਵੇ ਸੋਹਣਿਆਂ ਮੈਂ ਭਿੱਜ ਗਈ ਪਸੀਨੇ ਨਾਲ ਸੀ ਨੀਂ ਮੁਖੜੇ ਤੇਰੇ ਦਾ ਪੂਰਾ ਝਾਕਾ ਲਿਆ ਮੈਂ ਤੂੰ ਸੱਜੇ ਹੱਥ ਨਾਲ ਪਿੱਛੇ ਕਿੱਤੇ ਬਾਲ ਸੀ ਵੇ ਗੱਲ ਨਈਓਂ ਪੈਣ ਦਿੱਤੀ ਤੂੰ ਸੱਜਣਾ ਕੋਈ ਸਾਡੀ ਗੱਲ ਬਾਤ ਸਾਥ ਵਿੱਚ ਕਰਿਆ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ ਉਹ ਮੁਖੜੇ ਤੇ ਝੱਟ ਆਗੀ ਤੇਰੇ ਸੰਗ ਸੀ ਵੇ ਗੁੱਟ ਮੇਰਾ ਫੜ੍ਹਕੇ ਤੂੰ ਤੋੜੀ ਵੰਗ ਸੀ ਉਹ ਆਸ਼ਿਕ਼ਈ ਦਾ ਪਾਰਾ 100 ਤੋਂ ਸੀਗਾ ਟੱਪੇਯਾ ਹਾਏ ਡਰ ਡਰ ਮੈਂ ਵੀ ਰੱਬ ਰੱਬ ਜਪਿਆ ਚੰਨ ਅੰਗਰੇਜ਼ ਤੇਰੇ ਪੈਣ ਭੰਗੜੇ ਅੱਲ੍ਹੜ ਦੇ ਦਿਲ ਐਥੇ ਹੌਲਾ ਪੈ ਗਿਆ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ ਉਹ 10 Minute ਲਈ ਤੂੰ ਕਾਦੀ ਜੱਟ ਨੂੰ ਮਿਲੀ ਹੋ 10 ਪਿੰਡਾਂ ਵਿੱਚ ਚੰਨਾ ਰੌਲਾ ਪੈ ਗਿਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store