DIL MANGEYA

Sajjan Adeeb

Desi Crew, Desi Crew Desi Crew, Desi Crew ਪੁੱਛਦਾ ਜੇ ਹਨ ਨਾ ਲੌਂਦੀ ਮਿੰਟ ਵੇ ਕਿੰਨੇ ਤਾਂ ਮੈਂ ਦਿੱਤੇ ਸਿਗੇ ਹਿਂਟ ਵੇ ਤੇਰੇ ਪਿਛਹਲੇ ਬੇਂਚ ਉੱਤੇ ਬੇਹੰਦੀ ਸੀ ਹੋਰ ਕਾਹਤੋਂ ਦੇਖਦੀ ਮੈਂ ਰਿਹੰਦੀ ਸੀ ਕਿੱਤੇ waste ਤੂ ਪੁਰ 3 ਸਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ BA ਕਰਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ ਕੋਲੋਂ ਕੋਲੋਂ ਬੇਹ੍ਦੀ ਸੀ ਵੇ ਜਿਹੜਾ ਕਰ ਲੈਂਦਾ ਜੇ ਮੈਂ ਕਦੋਂ ਰੋਕਣਾ ਸੀ ਹਥ ਫਡ ਲੈਂਦਾ ਜੇ ਹੱਸਦਾ ਤੂ ਜਦੋਂ ਸਾਂਭ ਰਖਿਯਾਨ ਭਾਟੇਰਿਯਾ ਕਿੱਤੀਯਾਂ ਕ੍ਲਿਕ ਚੋਰੀ ਫੋਟੋ ਵਨ ਵੇ ਤੇਰਿਯਾ ਜੋਡ਼ੀ ਤੇਰੀ ਮੇਰੀ ਬੰਦੀ ਕਾਮਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ BA ਕਰਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ ਤੇਰੇ ਨਾਲ ਤੁਰਨਾ ਸੀ ਹਥ ਫਡ ਕੇ ਵੇ ਆਪੇ ਰੁੱਸ ਆਪੇ ਮਾਨ ਜਾਂਦੀ ਲੱਦ ਕੇ ਹੱਲੇ ਤਕ ਦੇਂਦੀ ਆ ਸੁਕੂਨ ਦਿਲ ਨੂ ਤੇਰੇ ਨਾਲ ਕਿੱਟੀ ਆਂ ਜੋ ਗਲਾਂ ਖਾਦ ਕੇ ਰਿਹਾ ਲਂਗਗਦਾ ਤੂ ਹਿੱਕੀ ਦਿਵਾ ਬਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ ਜਦੋ ਪੜਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ BA ਕਰਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ Insta ਤੇ Quote ਪਾਏ ਤੈਨੂ Tag ਕਰਕੇ ਆਕਲਨ ਤੋਂ ਕੋਰੇ ਆ ਨਾ ਚਹਦੇ Like ਕਰਕੇ ਸੁਖ ਜਿਹਾ ਕਿਤਾਆਂ ਚ ਗੁਲਾਬ ਟੇਣੂ ਦੇਣਾ ਸੀ ਦਿਲ ਦਾ ਤੂ ਰਾਜਾ ਵੇ ਖਿਤਾਬ ਤੈਨੂ ਦੇਣਾ ਸੀ ਸਾਰੇ ਕਾਲੇਜ ਚ ਮਚਦਾ ਬਵਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ BA ਕਰਦੀ ਹੁੰਦੀ ਸੀ ਤੇਰੇ ਨਾਲ ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store