Jodi Jachdi

Sajjan Adeeb, Rumman Ahmed

ਮੈਂ ਚਾਂਦੀ ਦੇ work ਜਹੀ ਮਿਸ਼ਰੀ ਜੀ ਨਾਰ ਵੇ ਕੱਚੇ ਦੁੱਧ ਜੇਹਾ ਤੂੰ ਵੀ ਸ਼ੋਂਕੀ ਸਰਦਾਰ ਵੇ ਮੇਰੀ ਗੱਲ ਉੱਤੇ ਕਰਿ ਜੱਟਾ ਜ਼ੋਰ ਹੁਣ ਨਖਰੋ ਦੀ ਹੋਰ ਹੋਗੀ ਟੌਹਰ ਜਿੰਨੀ ਜੋਡੀ ਸਾਡੀ ਜਚਦੀ ਹਾਏ ਜੱਚਦੀ ਨੀ ਜੱਟਾ ਕੋਈ ਔਰ ਜਿੰਨੀ ਜੋਡੀ ਸਾਡੀ ਜਚਦੀ ਹਾਏ ਜੱਚਦੀ ਨੀ ਜੱਟਾ ਕੋਈ ਔਰ ਜਿੰਨੀ ਜੋਡੀ ਸਾਡੀ ਜਚਦੀ The Boss ਨਾਲ ਤੇਰੇ ਬੈਠੱਗੀ ਚੁੰਨੀ ਦਾ ਪੱਲਾ ਮੋੜ ਕੇ ਇਕੱਠੀਆਂ ਨੇ ਪੀਣੀ ਹੈ ਚਾਹਾ ਕੱਪ ਜੋੜ ਕੇ ਮੈਂ ਦਿਤੇ ਸੀ ਜਵਾਬ ਤੋੜ ਤੋੜ ਸਾਕ ਦਿਤੇ ਸੀ ਕੀਨੇ ਮੋੜ ਜਿੰਨੀ ਜੋਡੀ ਸਾਡੀ ਜਚਦੀ ਹਾਏ ਜੱਚਦੀ ਨੀ ਜੱਟਾ ਕੋਈ ਔਰ ਜਿੰਨੀ ਜੋਡੀ ਸਾਡੀ ਜਚਦੀ ਹਾਏ ਜੱਚਦੀ ਨੀ ਜੱਟਾ ਕੋਈ ਔਰ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store