ਇਕ ਤੁਹੀਂ ਹੱਕ ਵਿਚ ਹੋ ਜੀ ਸੋਹਣੀਏ
ਲੋਕਾਂ ਦੀ ਤਾਂ ਅਸੀ ਪਰਵਾਹ ਨੀ ਕਰਦੇ
ਜਿੰਨੀ ਕ ਮੰਡੀਰ ਤੇਰੇ ਬਾਪੂ ਨੇ ਆ ਰੱਖੀ
ਓਹਟੋਂ ਵਧ ਸਾਡੇ ਨਾਲ ਯਾਰ ਖੜ ਦੇ
ਫੜ ਕੇ ਤੂੰ ਦੇਖੀ ਮੈਂ ਵੀ ਕੱਲਾ ਕੱਲਾ ਫੇਨਟੂ
ਜੇ ਦਿਮਾਗ ਆਲੀ ਨੱਸ ਗੁੱਸਾ ਖਾਗੀ ਬਲੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਜਿਹੜਾ ਤੈਨੂ ਨਿੱਤ ਤੰਗ ਕਰਦਾ ਹੁੰਦਾ ਸੀ
ਕਲ ਓ ਵੱਡਾ ਵੈਲੀ ਪੇਯਾ ਛਕਣਾ
ਇਕ ਦੇ ਵੀ ਗੋਲੀ ਸਿੰਨੇ ਵਿਚੋਂ ਲੰਘ ਗਾਯੀ
ਮੁੱਡ ਕੇ ਨਾ ਕਿਸੇ ਤੇਰਾ ਰਾਹ ਤਕਨਾ
ਉਂਝ ਤਾਂ ਸੀ ਬਿੱਲੋ ਅਸੀ ਮੂਡ ਤੌਂ ਸ਼ਰੀਫ
ਤੇਰੀ ਆਸ਼ਕੀ ਹੀ ਰਫਲਾਂ ਚਕਾਗੀ ਸੋਹਣੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਤੇਰੇ ਨਾਲ ਪਈ ਗਈ ਏ ਯਾਰੀ ਗਡਮੀ
ਤੇਰੇ ਪਿੰਡ ਨਾਲ ਪੈ ਗਿਆ ਏ ਵੈਰ ਸਿਰੇ ਦਾ
ਹਿੰਡ ਸਾਡੀ ਤੈਨੂ ਆਪਣਾ ਬਨਾਂਉਣ ਦੀ
ਔਖਾ ਹੋਜੂ ਜੇ ਬਲਨਿਯਾ stand ਲੇ ਗਿਆ
ਐਨੀ ਏ ਦਲੇਰੀ ਤੇਰੇ ਤੌਂ ਜਾਂ ਵਾਰ ਦੂੰ
ਤੂ ਵੀ ਕਿੱਤੇ ਹੋਏ ਕਰਾਰ ਨੀ ਨਿਭਾਜੀ ਸੋਹਣੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਇੱਕੋ ਸੀਗੀ ਰੀਝ ਤੈਨੂੰ ਵਿਆਹ ਕੇ ਲਿਯੋਨ ਦੀ
ਲਗਦੇ ਆ ਕੰਮ ਸਿਰ ਨਹੀਓ ਚੜ ਦਾ
ਲਗਦਾ ਏ ਦੋ ਦੋ ਹੱਥ ਪੈਨੇ ਕਰਨੇ
ਵੇਖ ਲਾੰਗੇ ਕਿਹੜਾ ਫੇਰ ਮੁੱਰੇ ਅੱਡ ਦਾ
ਹਿਕ ਦੇ ਮੈਂ ਜ਼ੋਰ ਉੱਤੇ ਕਢ ਕੇ ਲੈ ਜਾਉ
ਤੂੰ ਵੀ ਹਕ ਵਿਚ ਫੈਸਲਾ ਸੁਣਜੀ ਸੋਹਣੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
ਕਢ ਦਿਆਂਗੇ ਸਾਲਿਆਂ ਦੀ ਦਿਲੋਂ ਰੜਕਾਂ
ਜੇ ਗੱਲ ਸਾਡੀ ਮੁੱਛ ਉੱਤੇ ਆਗੀ ਬੱਲੀਏ
Written by: Lyrics Licensed & Provided by LyricFind
Create your own version of your favorite music.
Sing now