Nazarey

Diljit Dosanjh, Sachin Gupta

ਹੋ ਅਰਸ਼ ਦਾ ਤਾਰਾ ਜਿਵੇਂ ਝੋਲੀ ਵਿਚ ਪਾ ਲਿਆ ਮਿਤਰਾਂ ਨੂ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ ਮਿਤਰਾਂ ਨੂ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ ਅਰਸ਼ ਦਾ ਤਾਰਾ ਜਿਵੇਂ ਝੋਲੀ ਵਿਚ ਪਾ ਲਿਆ ਮਿਤਰਾਂ ਨੂ ਲੱਗੇ ਜਿਵੇਂ ਚੰਨ ਥੱਲੇ ਲਾ ਲਿਆ ਯਾਰ ਹੁੰਨੀ ਛੋਣ ਲਈ ਦੁਬਾਰੇ ਆਏ ਆ ਯਾਰ ਹੁੰਨੀ ਛੋਣ ਲਈ ਦੁਬਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਅੱਪਾ ਜਾਂ ਨੀ ਦੇਣੇ ਆਪਾ ਜਾਂ ਨੀ ਦੇਣੇ ਹੋ ਜ਼ਿੰਦਗੀ ਤਾ ਸੱਚੀ ਹੁਣ ਲਗੇ ਜ਼ਿੰਦਗੀ ਓ ਪਿਹਲਾ ਟਾਇਮ ਪਾਸ ਸੀ ਓ ਚੀਜ ਮਿਤਰਾਂ ਤੋ ਦੂਰ ਹੀ ਰਹੀ ਓ ਜਿਹੜੀ ਬਾਹਲੀ ਖਾਸ ਸੀ ਹੋ ਜ਼ਿੰਦਗੀ ਤਾ ਸੱਚੀ ਹੁੰਨ ਲਗੇ ਜ਼ਿੰਦਗੀ ਓ ਪਿਹਲਾ ਟਾਇਮ ਪਾਸ ਸੀ ਓ ਚੀਜ ਮਿਤਰਾਂ ਤੋ ਦੂਰ ਹੀ ਰਹੀ ਓ ਜਿਹੜੀ ਬਾਹਲੀਖਾਸ ਸੀ ਹੁਣ ਲੱਗੇ ਜਿਵੇਂ ਧਰਤੀ ਤੇ ਤਾਰੇ ਏ ਆ ਲੱਗੇ ਜਿਵੇਂ ਧਰਤੀ ਤੇ ਤਾਰੇ ਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਆਪਾ ਜਾਂ ਨੀ ਦੇਣੇ ਹੋ ਗੱਡੀ ਮਿਤਰਾਂ ਦੀ ਹੁਣ GT ਰੋਡ ਤੇ ਪੇ ਗਈ ਆ ਹੋ ਜਿੰਨੀ tension ਸਾਰੀ ਮਗਰੋ ਮਿਤਰੋਂ ਲੇ ਗਈ ਆ ਆਪਣਾ ਬੁਕਣਾ ਤਾ ਹੁਣ For sure ਹੀ ਬਣਦਾ ਆ ਓ ਸੱਜੀ ਸੀਟ ਤੇ ਆਕੇ ਜੱਟ ਨਾਲ ਕਿਸਮਤ ਬਿਹ ਗਈ ਆ ਹੋ ਹੋ ਦਿਨ ਸ਼ਹਿਦ ਨਾਲੋਂ ਮਿਠੇ ਤੇ ਕਰਾਰੇ ਏ ਆ ਸ਼ਹਿਦ ਨਾਲੋਂ ਮਿਠੇ ਤੇ ਕਰਾਰੇ ਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਮਸਾਂ ਮਸਾਂ ਜੱਟ ਕੋਲ ਨਜਾਰੇ ਆਏ ਆ ਜੀ ਆਪਾ ਜਾਂ ਨੀ ਦੇਣੇ ਜੀ ਆਪਾ ਜਾਂ ਨੀ ਦੇਣੇ ਹੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store