Weekend ਨੀ ਸੱਡੇ ਨਾਲ ਕਾਰਲੇ ਤੂ ਕੁਡੀਏ ਸਪੇੰਡ ਨੀ
Weekend ਨੀ ਸੱਡੇ ਨਾਲ ਕਾਰਲੇ ਤੂ ਕੁਡੀਏ ਸਪੇੰਡ ਨੀ
ਤੇਰੇ ਨਾਲੋ ਸੋਹਣੇ ਬਿੱਲੋ ਤੇਰੇ ਵਿਚਾਰ ਨੇ
ਤਾਹਈ ਓ ਵੇਖ ਮੁੰਡੇਯਾ ਚ ਛਿੜ ਗਏ ਵਾਰ ਨੇ
ਤੇਰੇ ਨਾਲੋ ਸੋਹਣੇ ਬਿੱਲੋ ਤੇਰੇ ਵਿਚਾਰ ਨੇ
ਤਾਹਈ ਓ ਵੇਖ ਮੁੰਡੇਯਾ ਚ ਛਿੜ ਗਏ ਵਾਰ ਨੇ
ਗੱਲ ਮੁੱਕਦੀ ਤੂ ਲੱਗੇ ਜ੍ਮਾ end ਨੀ

ਗੱਲ ਮੁੱਕਦੀ ਤੂ ਲੱਗੇ ਜ੍ਮਾ end ਨੀ (Week)
ਬੋਹਤ ਘੱਟ ਚੀਜਾ ਔਂਦੀਯਾ ਪਸੰਦ ਕੁਡੀਏ
ਤੈਨੂ ਕਰਦਾ ਹਨ ਪ੍ਯਾਰ ਏਹ ਮੰਨ ਕੁਡੀਏ
ਬੋਹਤ ਘੱਟ ਚੀਜਾ ਔਂਦੀਯਾ ਪਸੰਦ ਕੁਡੀਏ
ਤੈਨੂ ਕਰਦਾ ਹਨ ਪ੍ਯਾਰ ਏਹ ਮੰਨ ਕੁਡੀਏ
ਆਯੀ ਕੱਲੀ ਨਾ ਤੂ ਲੈਕੇ ਆਯੀ ਫ੍ਰੈਂਡ ਨੀ
Weekend ਨੀ ਸੱਡੇ ਨਾਲ ਕਾਰਲੇ ਤੂ ਕੁਡੀਏ ਸਪੇੰਡ ਨੀ
Weekend ਨੀ ਸੱਡੇ ਨਾਲ ਕਾਰਲੇ ਤੂ ਕੁਡੀਏ ਸਪੇੰਡ ਨੀ (weekend)
ਰੇਵ ਹੰਜਰਾ ਵੀ ਹੋਏਆ excited ਨੀ
ਸਾਡੇ ਦਿਲ ਵਿਚ ਤੂ ਏ invited ਨੀ
ਰੇਵ ਹੰਜਰਾ ਵੀ ਹੋਏਆ excited ਨੀ
ਸਾਡੇ ਦਿਲ ਵਿਚ ਤੂ ਏ invitedਨੀ
ਕੀਤੇ ਔਣਾ ਆ ਐਡਰੈੱਸ ਕਰ ਸੇੰਡ ਨੀ
Weekend ਨੀ ਸੱਡੇ ਨਾਲ ਕਾਰਲੇ ਤੂ ਕੁਡੀਏ ਸਪੇੰਡ ਨੀ
ਤੇਰੇ ਨਾਲੋ ਸੋਹਣੇ ਬਿੱਲੋ ਤੇਰੇ ਵਿਚਾਰ ਨੇ
ਤਾਹਈ ਓ ਵੇਖ ਮੁੰਡੇਯਾ ਚ ਛਿੜ ਗਏ ਵਾਰ ਨੇ
ਗੱਲ ਮੁੱਕਦੀ ਤੂ ਲੱਗੇ ਜ੍ਮਾ end ਨੀ
Weekend ਨੀ ਸੱਡੇ ਨਾਲ ਕਾਰਲੇ ਤੂ ਕੁਡੀਏ ਸਪੇੰਡ ਨੀ
ਤੇਰੇ ਨਾਲੋ ਸੋਹਣੇ ਬਿੱਲੋ ਤੇਰੇ ਵਿਚਾਰ ਨੇ
ਤਾਹਈ ਓ ਵੇਖ ਮੁੰਡੇਯਾ ਚ ਛਿੜ ਗਏ ਵਾਰ ਨੇ
ਗੱਲ ਮੁੱਕਦੀ ਤੂ ਲੱਗੇ ਜ੍ਮਾ end ਨੀ
Written by: RAV HANJRA, SNAPPYLyrics © Universal Music Publishing Group, Sony/ATV Music Publishing LLCLyrics Licensed & Provided by LyricFind
Create your own version of your favorite music.
Sing now