Ankhiyan Nun Rehan De
Reshma
ਹੱਮ 500 500 ਪੈਦਲ ਮੀਲ ਚਲਣੇ ਵਾਲੇ ਲੋਗ
ਮੈਨੇ ਕੋਈ ਰਿਆਜ ਨੀ ਸਿੱਖਾ ਔਰ ਸੁਰ ਔਰ ਗਾਣਾ
ਏ ਤੋਂ ਬੋਹਤ ਗਹਿਰਾ ਹੈ ਮੁਸ਼ਕਿਲ ਹੈ
ਲੇਕਿਨ ਏ ਅੱਲਾ ਕਿ ਦੇਣ ਹੈਂ ਔਰ ਖੁਦਾ ਕਾ ਸ਼ੁਕਰ ਹੈਂ
ਜੋ ਭੀ ਥੋੜਾ ਬੋਹਤ ਮੁਜੇ ਕੁਦਰਤ ਕਿ ਦੇਣ ਹੈ
ਵੋ ਮੈਂ ਗਾ ਲੇਟੀ ਹੂ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਵੇਖਣ ਦਾ ਚਾਹ ਸਾਨੂ ਮੁਖ ਪਰਟਾਵੀ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੇ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੇ ਨਾ
ਦੁਰ ਦਾ ਖਯਾਲ ਛਡ ਵੱਸ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਮੁਰਲੀ ਬਜਾਕੇ ਜਿਵੇਂ ਕਰਗਿਓ ਓ ਰਾਗ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਦਿਲਾਂ ਨੂ ਨਾ ਟੋਡੀ ਜਿਵੇ ਸਜ੍ਣਾ ਨੂ ਰੋਲ ਰੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਵਂਗਾ ਮੈਂ ਸ਼ਰਿਲਿਆ ਸਚ ਸੇਰ ਕਰ ਦਿਆ
ਮੁਤਦਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਮੁਤਦਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਏਕ ਏਕ ਘੜੀ ਸਾਡੀ ਬੜੀ ਅਨਮੋਲ ਵੇ...
ਚੰਨ ਪਰਦੇਸਿਆ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਅੱਖੀਆਂ ਨੂ ਰਿਹਣ ਦੇ
Written by: Lyrics Licensed & Provided by LyricFind
Create your own version of your favorite music.
Sing now