Vekh Baraatan Challiyan

Gurshabad, Ishita Sethi, Ranjit Bawa, Bir Singh

ਵੇਖ ਬਰਾਤਾਂ ਚੱਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲਮ ਟੱਲੀਆਂ ਵੀਰ ਓ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚੱਲੀਆਂ ਓ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲਮ ਟੱਲੀਆਂ ਵੀਰ ਓ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਸੂਟ ਬੂਟ ਸੋਹਣੇ ਜਹੇ ਪਾ ਲਓ ਟਾਈਆਂ ਸ਼ਾਈਆਂ ਕੱਸ ਕੇ ਲਾ ਲਓ ਸੂਟ ਬੂਟ ਸੋਹਣੇ ਜਹੇ ਪਾ ਲਓ ਟਾਈਆਂ ਸ਼ਾਈਆਂ ਕੱਸ ਕੇ ਲਾ ਲਓ ਨੋਟ ਬਣਾ ਕੇ ਜੇਬਿਨ ਪਾ ਲਓ ਇੱਕ ਲਾਇਨ ਵਿਚ ਗੱਡੀਆਂ ਲਾ ਲਓ ਵੇਖੋ ਸਡ਼ਕਾਂ ਮੱਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟੱਲਮ ਟੱਲੀਆਂ ਵੀਰ ਓ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਢੋਲੀ ਸਾਜੀ ਸਭ ਬਲਾਓ ਬਾਵੇ ਦਾ ਖਾੜਾ ਲਗਵਾਓ ਓ ਢੋਲੀ ਸਾਜੀ ਸਭ ਬਲਾਓ ਬਾਵੇ ਦਾ ਖਾੜਾ ਲਗਵਾਓ ਭੂਆ ਫੁਫਰ ਸਭ ਨਚਾਓ ਜਿਨ੍ਹਾਂ ਚਿਰ ਹੁੰਦਾ ਨੱਚੀ ਜਾਓ ਓ ਜਿਨ੍ਹਾਂ ਚਿਰ ਹੁੰਦਾ ਨੱਚੀ ਜਾਓ ਪੈਜਾਨ ਭਾਵੇਂ ਖਲਿਆ ਆ ਹਾ ਆ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਲੀਆਂ ਵੀਰ ਆ ਸਾਡਾ ਘੋੜੀ ਚੜਿਆ ਵੇਖ ਬਰਾਤਾਂ ਚੱਲੀਆਂ ਹੋ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਓ ਵੇਖ ਬਰਾਤਾਂ ਚੱਲੀਆਂ ਭਾਬੀ ਲੈਕੇ ਆਉਣੀ ਏ ਅੱਜ ਹੁੰਜ ਕੇ ਰੱਖੋ ਗਲੀਆਂ ਅੱਜ ਰਾਤ ਨੂੰ ਪੈਨ ਗਿਆ ਬਈ ਵੇੜੇ ਵਿਚ ਕਰਥਲੀਆਂ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟਲੀਆਂ ਹੋ ਵੀਰਾ ਸਾਡਾ ਘੋੜੀ ਚੜ੍ਹਿਆ ਵੇਖ ਬਰਾਤਾਂ ਚੱਲੀਆਂ ਹੋ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਆ ਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store