Trend

रामजी गुलाटी

ਆਪਾ Diesel ਤੇ Zara ਓ ਨੀ ਤੂ ਪਾਇਆ ਏ ਖਿਲੜਾ ਜੋ ਮੈਂ ਇਕ ਵਾਰੀ ਪਾਵਾ ਓ ਮੈਂ ਪਾਵਾ ਨਾ ਦੁਬਾਰਾ ਚਿੱਟਾ ਕੁੜ੍ਤਾ ਪਜਾਮਾ ਜੁੱਤੀ ਚਕਮੀ ਤਕ ਜਿਥੋਂ ਜਿਥੋਂ ਲੰਘਾ ਲਾਵਾਂ end ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਜੇ ਤੇਰੀ ਮੁੰਡੇਆ ਤੇ ਚਲਦੀ ਤੇ ਮੇਰਾ ਕੂਡਿਆ ਤੇ ਨਾ ਏ ਹਰ ਕਿਸੀ ਤੇ ਨੀ ਮਾਰਦਾ ਹੋਰਾਂ ਜੀ ਏ ਵੀ ਬਦਨਾਮ ਏ ਮੇਰੀ ਤੇ ਰੋਜ਼ ਹੀ try ਆਂ ਫਿਰੇ ਮਾਰਦੀ ਜੇ ਤੇਰੀ ਬਣਦੀ ਏ best friend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਤੈਨੂ ਸ਼ੋੰਕ ਬਡਾ ਬਲੀਏ ਤੂ ਤਾਂ daily ਹੀ ਏ ਸਜਦੀ ਓ ਜਿੰਨਾ ਸੂਟ ਸੋਹਣਾ ਲਗਨਾ ਓਹ੍ਨਾ ਜੀਨ ਚ ਨਈ ਜਚਦੀ ਓ ਜੇ ਮੰਨ ਲ ਗੱਲਾਂ ਸਾਰੀ ਮੇਰਿਆ ਮੈਂ ਵੀ ਕਰ ਦੇਣਾ ਦਿਲ ਤੈਨੂ send ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ ਨੀ ਤੂ ਫੈਸ਼ਨ ਓ change ਬਡਾ ਕਰਦੇ ਤੇਰਾ ਯਾਰ change ਕਰਦਾ trend ਗੋਰੀਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs