Aaj Chakka Jam Karata

Raahi, Amarjot, Amar Singh Chamkila

ਓਏ ਫੁਰ ਫੁਰ ਕਰਕੇ ਦੂਰੋਂ ਲੰਗੀ GT ਰੋੜ ਤੇ ਸੁਰਖੀ ਰੰਗੀ ਫੁਰ ਫੁਰ ਕਰਕੇ ਦੂਰੋਂ ਲੰਗੀ GT ਰੋੜ ਤੇ ਸੁਰਖੀ ਰੰਗੀ ਹੋ ਚਿੱਟੀ ਕਰਕੇ ਰੱਖ ਦਿੱਤੀ ਚਿੱਟੀ ਕਰਕੇ ਰੱਖ ਦਿੱਤੀ ਤਾਂ ਹੀ ਤਾਂ ਵੱਲ ਸਿਖਾਤਾ ਸੋਹਰੇ ਦੀ ਲਾਲ ਮਰੂਤੀ ਨੇ ਅੱਜ ਵੀ ਚਕਾ ਜਾਮ ਕਰਾਤਾ ਸੋਹਰੇ ਦੀ ਲਾਲ ਮਰੂਤੀ ਨੇ ਅੱਜ ਵੀ ਚਕਾ ਜਾਮ ਕਰਾਤਾ ਸੋਹਰੇ ਦੀ ਲਾਲ ਮਰੂਤੀ ਨੇ ਇਨ੍ਹਾਂ ਦੀ ਪੁੱਛ ਜਿਹੀ ਫੜ ਲੈਣੀ ਤੂੰ ਤੇ side ਮਾਰ ਕੇ ਭੱਜ ਜਾਣਾ ਇਨ੍ਹਾਂ ਦੀ ਪੁੱਛ ਜਿਹੀ ਫੜ ਲੈਣੀ ਤੂੰ ਤੇ side ਮਾਰ ਕੇ ਭੱਜ ਜਾਣਾ ਝੱਟ ਓਹਨੀ ਇੱਕੀ ਕਰ ਲੈਣੀ ਸਾਡੇ ਮਾਲ ਟਰਾਲੀ ਚ ਵੱਜ ਜਾਣਾ ਝੱਟ ਓਹਨੀ ਇੱਕੀ ਕਰ ਲੈਣੀ ਸਾਡੇ ਮਾਲ ਟਰਾਲੀ ਚ ਵੱਜ ਜਾਣਾ ਕਸ਼ਮੀਰੋ ਲਦੇ ਸੇਬਾਂ ਦਾ ,ਕਸ਼ਮੀਰੋ ਲਦੇ ਸੇਬਾਂ ਦਾ ਵੇ ਤੂੰ ਢੇਰ ਸੜਕ ਤੇ ਲਾਤਾ ਸੋਹਰੇ ਦੀ ਲਾਲ ਮਰੂਤੀ ਨੇ ਅੱਜ ਵੀ ਚਕਾ ਜਾਮ ਕਰਾਤਾ ਸੋਹਰੇ ਦੀ ਲਾਲ ਮਰੂਤੀ ਨੇ ਅੱਜ ਵੀ ਚਕਾ ਜਾਮ ਕਰਾਤਾ ਸੋਹਰੇ ਦੀ ਲਾਲ ਮਰੂਤੀ ਨੇ

Written by: AMAR SINGH CHAMKILA, CHARANJIT AHUJALyrics © O/B/O CAPASSOLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store