Sadde Ta Vehrhe Mudh Makai Da
Prakash Kaur, सुरिंदर कौर
ਸਾਡੇ ਤਾਂ ਵਿਹ੍ੜੇ ਵਿੱਚ ਮੁਢ਼ ਮੱਕਯੀ ਦਾ
ਸਾਡੇ ਤਾਂ ਵਿਹ੍ੜੇ ਵਿੱਚ ਮੁਢ਼ ਮੱਕਯੀ ਦਾ
ਦਾਣੇ ਤਾਂ ਮਂਗਗਦਾ ਉਧਲ ਗਯੀ ਦਾ
ਭੱਠੀ ਤਾਂ ਤਪਦੀ ਨਯੀ
ਭੱਠੀ ਤਾਂ ਤਪਦੀ ਨਯੀ ਨਿੱਲਜੇਯੋ
ਲੱਜ ਤੁਹਾਂਨੋ ਨਯੀ
ਸਾਡੇ ਤਾਂ ਵਿਹ੍ੜੇ ਤਾਣਾ ਤਨੀਣ ਦਾ
ਸਾਡੇ ਤਾਂ ਵਿਹ੍ੜੇ ਤਾਣਾ ਤਨੀਣ ਦਾ
ਲਾੜੇ ਦਾ ਪਿਯੋ , ਕਾਨਾ ਸੁਣੀ ਦਾ
ਆਏਨਕ ਲਵੌਉਨੀ ਪੇ
ਆਏਨਕ ਲਵੌਉਨੀ ਪੇ ਨਿਲਜੇਯੋ
ਲੱਜ ਤੁਹਨੂ ਨਯੀ
ਕੁੜੀ ਤਾਂ ਸਾਡੀ ਤੀਲੇ ਦੀ ਤਾਰ ਯੇ
ਮੁੰਡਾ ਤਾਂ ਲੱਗਦਾ ਕੋਯੀ ਘੂਮਿਅਰ ਯੇ
ਜੋੜੀ ਤਾਂ ਫੱਬਦਾ ਨਯੀ
ਜੋੜੀ ਤਾਂ ਫੱਬਦਾ ਨਯੀ ਨਿਲਜੇਯੋ
ਲੱਜ ਤੁਹਨੂ ਨਯੀ
ਆਯੋ ਵੇ ਤੂੰ ਆਯੋ ਵੇ
ਪਰ ਮਾਂ ਕਿਥੇ ਛੱਡ ਆਇਯੋ ਵੇ
ਆਉਂਦੀ ਹੈ ਬਈ ਆਉਂਦੀ ਹੈ
ਬਚੇ ਬੈਠੀ ਨਹਾਉਂਦੀ ਹੈ
ਲਿਆਣਾ ਸੀ ਵੀ ਲਿਆਣਾ ਸੀ
ਓਏ ਪਿਓ ਤੇਰਾ ਕਾਣਾ ਸੀ
ਆਯੋ ਵੇ ਤੂੰ ਆਯੋ ਵੇ
ਪਰ ਭੈਣ ਕਿੱਥੇ ਛੱਡ ਆਇਓ ਵੇ
ਆਉਂਦੀ ਹੈ ਬਈ ਆਉਂਦੀ ਹੈ
ਸੂਰਮਾ ਕਜਲ ਪਾਉਂਦੀ ਹੈ
ਛੇ ਮਹੀਨੇ ਸੁਨਿਆਰਾ ਬਹਾਯਾ
ਛੇ ਮਹੀਨੇ ਸੁਨਿਆਰਾ ਬਹਾਯਾ
ਚਾਂਦੀ ਦੇ ਗਹਿਣਿਆਂ ਤੇ ਪਾਣੀ ਚੜਾਇਆ
ਪੀਤਲ ਪੌਣਾ ਸਈ
ਪੀਤਲ ਪੌਣਾ ਸਈ ਨਿਲਜੇਯੋ,
ਲੱਜ ਤੁਹਨੂ ਨਯੀ.
ਗਹਿਣੇ ਪੁਰਾਣਿਆਂ ਤੇ ਰੰਗ ਚੜਾਇਆ
ਗਹਿਣੇ ਪੁਰਾਣਿਆਂ ਤੇ ਰੰਗ ਚੜਾਇਆ
ਸਾਡੀ ਤਾਂ ਬੀਬੀ ਦੇ ਪਸੰਦ ਨਯੀ ਆਯਾ
ਨਵੇ ਘੜੌਨੇ ਸਈ
ਨਵੇ ਘੜੌਨੇ ਸਈ ਨਿਲਜੇਯੋ,
ਲੱਜ ਤੁਹਨੂ ਨਯੀ
Written by: PRAKASH KAUR, SURINDER KAURLyrics © Royalty NetworkLyrics Licensed & Provided by LyricFind
Create your own version of your favorite music.
Sing now