Habitaan Vigaad Di

Nargis Fakhri, Kardinal Offishall, Parichay

Habbits… Parichay! Daily ੨-੨ ਬਾਰੀ ਕੱਪੜੇ ਕ੍ਯੋਂ ਤੂ ਬਦਲਦੀ ਐ ਨਵੇ ਨਵੇ ਤੂ sandal ਪਾ ਕੇ ਘਰੋਂ ਨਿਕਲਦੀ ਐ Daily ੨-੨ ਬਾਰੀ ਕੱਪੜੇ ਕ੍ਯੋਂ ਤੂ ਬਦਲਦੀ ਐ ਨਵੇ ਨਵੇ ਤੂ sandal ਪਾ ਕੇ ਘਰੋਂ ਨਿਕਲਦੀ ਐ ਤੈਨੂੰ ਹੋਰ ਕੀ ਦੱਸਾਂ ਮੈਂ ਤੈਨੂੰ ਹੋਰ ਕੀ ਦੱਸਾਂ ਮੇਰਾ ਹਾਲ ਕੀ ਹੋਇਆ ਤੂ ਸੁਣ ਲੇ ਜ਼ਰਾ Habit ਆਂ ਵਿਗਾੜ ਦੀ ਜਦੋਂ ਪੱਕੀ mood ਵਿਚ ਰਿਹੰਦੀ ਐ ਮੇਰੀ habit ਆਂ ਵਿਗਾੜ ਦੀ ਜਦੋਂ ਨਾਲ car ਵਿਚ ਬੇਹੰਦੀ ਐ Habit ਆਂ ਵਿਗਾੜ ਦੀ ਜਦੋਂ ਪੱਕੀ mood ਵਿਚ ਰਿਹੰਦੀ ਐ ਮੇਰੀ habit ਆਂ ਵਿਗਾੜ ਦੀ ਜਦੋਂ ਨਾਲ car ਵਿਚ ਬੇਹੰਦੀ Habit ਆਂ ਵਿਗਾੜ ਦੀ Habit ਆਂ ਵਿਗਾੜ ਦੀ ਹਾਂ ਮੈਨੇ, ਹਾਂ ਮੈਨੇ ਤੇਰੀ habit ਆਂ ਵਿਗਾੜ ਦੀ Four pairs shoes in a same day It’s cool on the foreplays in the same way Four grand, I ain’t splittin’ it four ways You try to run me but cool is my forte Can’t change me no matter what you friends say Same rule but wednesday to wednesday Everyday you wanna crab that fennys Spending all that money on the new thing trendy Why you wanna while out nectar Parichay pull your phone out for backup She looks good from the front but she back at it Drivin’ me crazy givin’ yo boy bad habbit ਤੈਨੂੰ ਹੋਰ ਕੀ ਦੱਸਾਂ ਮੈਂ ਤੈਨੂੰ ਹੋਰ ਕੀ ਦੱਸਾਂ ਮੇਰਾ ਹਾਲ ਕੀ ਹੋਇਆ ਤੂ ਸੁਣ ਲੇ ਜ਼ਰਾ Habit ਆਂ ਵਿਗਾੜ ਦੀ ਜਦੋਂ ਪੱਕੀ mood ਵਿਚ ਰਿਹੰਦੀ ਐ ਮੇਰੀ habit ਆਂ ਵਿਗਾੜ ਦੀ ਜਦੋਂ ਨਾਲ car ਵਿਚ ਬੇਹੰਦੀ ਐ Habit ਆਂ ਵਿਗਾੜ ਦੀ ਜਦੋਂ ਪੱਕੀ mood ਵਿਚ ਰਿਹੰਦੀ ਐ ਮੇਰੀ habit ਆਂ ਵਿਗਾੜ ਦੀ ਜਦੋਂ ਨਾਲ car ਵਿਚ ਬੇਹੰਦੀ Habit ਆਂ ਵਿਗਾੜ ਦੀ Habit ਆਂ ਵਿਗਾੜ ਦੀ ਹਾਂ ਮੈਨੇ, ਹਾਂ ਮੈਨੇ ਤੇਰੀ habit ਆਂ ਵਿਗਾੜ ਦੀ ਤੂਨੇ ਦਿੱਲ ਕੀਆ steal mine ਅਬ ਕਰ ਦਿਲ ਕਾ deal sign Bad ਕਰਕੇ habit ਆਂ ਮੇਰੀ Add ਕਰ ਮੁਝੇ life ਮੇਂ ਤੇਰੀ ਅੱਜ ਲੇ ਜਾਉ ਤੁਝੇ cloud 9 Fine dine with some wine ਤੂ ਚਾਲ ਮੇਰੇ condo up in Toronto After party tonight Habit ਆਂ ਵਿਗਾੜ ਦੀ Habit ਆਂ ਵਿਗਾੜ ਦੀ ਹਾਂ ਮੈਨੇ (ਤੂਨੇ) ਹਾਂ ਮੈਨੇ (ਤੂਨੇ) ਤੇਰੀ habit ਆਂ ਵਿਗਾੜ ਦੀ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store