Jinne Saah

Jyotica Tangri, Ninja

ਅੱਖੀਆਂ ਵਿਚ ਵਸਦੇ ਸੱਜਣਾ ਤੇਰੇ ਮੈਂ ਦਿਲ ਵਿਚ ਰਿਹਣਾ ਹੋ ਅੱਖੀਆਂ ਵਿਚ ਵਸਦੇ ਸਾਜ੍ਣਾ ਤੇਰੇ ਮੈਂ ਦਿਲ ਵਿਚ ਰਿਹਣਾ ਅਲ੍ਹੜ ਦੀ ਜਾਣ ਲਟਕਦੀ ਹਲ ਕੋਈ ਕਰਨਾ ਈ ਪੈਣਾ ਤੇਰੇ ਥੋੜੇ ਹੋਰ ਇਰਾਦੇ ਟਾਲੀ ਨਾ ਗੈਲੀ ਵੇ ਤੇਰੇ ਨਾਲ ਜੀਣਾ ਸਾਜ੍ਣਾ ਮਰ ਤਾਂ ਜਾਉ ਕੱਲੀ ਵੇ ਤੇਰੇ ਨਾਲ ਜੀਣਾ ਸੱਜਣਾ ਓ.. ਸਾਹਾਂ ਤੋਂ ਸੋਹਣੇਆ ਸੱਜਣਾ ਰੱਬ ਵਰਗਾ ਨਾਮ ਤੇਰਾ ਏ ਤੇਰਾ ਹਰ ਇੱਕ ਦੁਖ ਅੜੀਏ ਤੇਰਾ ਨਹੀ ਹੁਣ ਮੇਰਾ ਏ ਤੇਰੇ ਲਾਯੀ ਤਾਣੇ ਮਿਹਣੇ ਹੱਸਕੇ ਮੈਂ ਪੀਣੇ ਵੇ ਹੋ… ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਸੱਤ ਜਨਮਾਂ ਦਾ ਵਾਦਾ ਨਹੀ ਏ ਜਨਮ ਤਾਂ ਸੱਜਣਾ ਨਾਮ ਤੇਰੇ ਸੱਤ ਜਨਮਾਂ ਦਾ ਵਾਦਾ ਨਹੀ ਏ ਜਨਮ ਤਾਂ ਸਜ੍ਣਾ ਨਾਮ ਤੇਰੇ ਲੋਕ ਬੇਗਾਨੇ ਹੋ ਗਾਏ ਆ ਤੇਰੇ ਲਯੀ ਸਰੇਆਮ ਮੇਰੇ ਮੈਂ ਨਾ ਏ ਵੱਟ ਇਸ਼ਕ਼ੇ ਦੇ ਬੁੱਲਾਂ ਨਾਲ ਸੀਨੇ ਨੇ ਹੋ… ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਹਾਂ ਬਾਹਲੇ ਦਿਲ ਵੱਟ ਜਾਂਦੇ ਨੇ ਦੁਨਿਯਾ ਦੀ ਫੁਲਵੜੀ ‘ਚ ਹਾਂ ਬਾਹਲੇ ਦਿਲ ਵੱਟ ਜਾਂਦੇ ਨੇ ਦੁਨਿਯਾ ਦੀ ਫੁਲਵੜੀ ‘ਚ ਤੂ ਨਾ ਕਿਦਰੇ ਕਣਕ ਕਾਟਾ ਜਾਈ ਅਡੀਏ ਆਪਣੀ ਯਾਰੀ ‘ਚ ਸੱਜਣਾ ਵੇ ਜਿਥੇ ਲੈਕੇ ਜਾਣਾ ਲੈ ਚੱਲੀ ਵੇ ਤੇਰੇ ਨਾਲ ਜੀਣਾ ਅੜੀਆ ਮਰ ਤਾਂ ਜਾਉ ਕੱਲੀ ਵੇ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਤੇਰੇ ਨਾਲ ਜੀਣਾ ਅੜਿਆ

Written by: HAPPY RAIKOTI, JAIDEV KUMARLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs