Purse ਨੀ ਲੇਕੇ ਦਿੱਤਾ
ਮੈਨੂ ਤੂ Prada ਤੋਂ
ਹਰ ਵਾਰ ਸੋਣੇਯਾ ਦਿਲ
ਤੋੜ ਦਿਨੈ ਸਾਡਾ ਕ੍ਯੋਂ
ਮਿਲਣ ਨੀ ਆਂਦਾ ਕੁੜੀ
ਕਦੋਂ ਦੀ ਬੁਲੰਦੀ ਆ
ਯਾਰਾ ਕੋਲ ਬੈਠੇ ਤੈਨੂ
ਯਾਦ ਵੀ ਨਾ ਆਂਦੀ ਆ
ਹੋ ਵੇ ਤੂ ਓਹਦੇ ਤਾਂਹੀ
ਰੁਖਾ ਰੁਖਾ ਬੋਲ ਦੈ
ਜੱਦੇ ਦੀ ਜੁਬਾਨ ਮੰਗ ਲਯੀ
ਹੋ ੪ ਚੂੜੀਆਂ
੪ ਚੂੜੀਆਂ ਸੋਨੇ ਦੀਆਂ ਮੰਗੀਆਂ
ਮੈਂ ਕਿਹੜਾ ਜਾਨ ਮੰਗ ਲਈ
੪ ਚੂੜੀਆਂ ਸੋਨੇ ਦੀਆਂ ਮੰਗੀਆਂ
ਮੈਂ ਕਿਹੜਾ ਜਾਨ ਮੰਗ ਲਈ
ਓ ਹੋਏ ਹੋ ਮੈਂ ਕਿਹੜਾ ਜਾਨ ਮੰਗ ਲਈ
ਵੇ Nikk ਮੁਟਿਆਰ ਦਾ
ਤੂ daily ਦਿਲ ਤੋਡ਼ ਦੇ
ਓ ਯਾਰ ਤੇਰੇ ਨਾਮ ਤੇਰਾ
ਹੋਰਾਂ ਨਾਲ ਜੋਡ਼ ਦੇ
ਯਾਰੀ ਤੋਂ relation ਚ
ਆਯੀ ਤੇਰੀ ਨਾਰ ਵੇ
ਡਰ ਲੱਗੇ ਭੁੱਲ ਨਾ ਜਾਵੇ
ਤੂ ਮੇਰਾ ਪ੍ਯਾਰ ਵੇ
ਇਕ ਸੂਟ ਹੀ ਤਾ ਆਖੇਯਾ ਦਵਾਓਂਣ ਨੂ
ਕਿਹੜਾ ਮੈਂ ਦੁਕਾਨ ਮੰਗ ਲਯੀ
੪ ਚੂੜੀਆਂ ਸੋਨੇ ਦੀਆਂ ਮੰਗੀਆਂ
ਮੈਂ ਕਿਹੜਾ ਜਾਨ ਮੰਗ ਲਈ
੪ ਚੂੜੀਆਂ ਸੋਨੇ ਦੀਆਂ ਮੰਗੀਆਂ
ਮੈਂ ਕਿਹੜਾ ਜਾਨ ਮੰਗ ਲਈ
ਓ ਹੋਏ ਹੋ ਮੈਂ ਕਿਹੜਾ ਜਾਨ ਮੰਗ ਲਈ
ਤੇਰੇ ਹੀ ਸਹਾਰੇ ਬੈਠੇ ਆਂ ਕਵਾਰੇ
ਯਾਰਾ ਸਾਡੀ ਨਿਭੀ ਜਾਂਦੀ ਗੱਲਾਂ ਦੇ ਸਹਾਰੇ
ਪ੍ਯਾਰ ਦੇ ਆ ਮਾਰੇ ਆਂ ਗਿਨੀ ਜਾਈਏ ਲਾੜੇ ਆ
ਅਸੀ ਤੇਰੀ ਵੇਟ ਚ ਆਂ ਤੇਰੇ ਆ ਨਜ਼ਾਰੇ
ਹੋ ਤੇਰੇ ਮੇਰੇ ਬਾਰੇ
ਹੋ ਤੇਰੇ ਮੇਰੇ ਬਾਰੇ ਲੋਕ ਸਾਰੇ ਜਾਨ ਦੇ
ਮੈਂ ਤਾਂਹੀ ਸ਼੍ਰੇਆਮ ਮੰਗ ਲਯੀ
੪ ਚੂੜੀਆਂ ਸੋਨੇ ਦੀਆਂ ਮੰਗੀਆਂ
ਮੈਂ ਕਿਹੜਾ ਜਾਨ ਮੰਗ ਲਈ
੪ ਚੂੜੀਆਂ ਸੋਨੇ ਦੀਆਂ ਮੰਗੀਆਂ
ਮੈਂ ਕਿਹੜਾ ਜਾਨ ਮੰਗ ਲਈ
ਓ ਹੋਏ ਹੋ ਮੈਂ ਕਿਹੜਾ ਜਾਨ ਮੰਗ ਲਈ
Written by: Lyrics Licensed & Provided by LyricFind
Create your own version of your favorite music.
Sing now