Shudai

Raxstar, Neha Bhasin

ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ ਮੈਂ ਤਾਂ ਹੋ ਗਈ ਸੱਬ ਤੋਂ ਪਰਾਈ ਸੱਜਣਾ, ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ ਮੈਂ ਤਾਂ ਹੋ ਗਈ ਸੱਬ ਤੋਂ ਪਰਾਈ ਸੱਜਣਾ, ਵੇ ਰੱਬਾ ਤੇਰੇ ਲਈ ਜਿੰਦਰੀ ਗਵਾਈ ਸੱਜਣਾ ਕਾਹਦੀ ਮੇਰੇ ਨਾਲ ਤੇਰੇ ਨਾਲ ਲੜਾਈ ਸੱਜਣਾ ਕਸੂਰ ਕਿਡਾ, ਲਦਯੀ ਕਾਹਦੀ ਸਾਡੀ ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ Why we fighting for When I've been fighting for you ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ Why we fighting for When I've been fighting for you You know that I adore you Why do you say that I ignore you You just think my freedom means That I'll be disloyal But it's got me working harder Everything I do is for you. ਤੇਰੇ ਨਾਲ ਜਿੰਦਰੀ ਨਿਭਾਨੀ ਏ ਤੇਰੇ ਨਾਲ ਈ ਤਾਂ ਮੈਂ ਜੀਣਾ, ਤੇਰੇ ਨਾਲ ਜਿੰਦਰੀ ਨਿਭਾਨੀ ਏ ਤੇਰੇ ਨਾਲ ਈ ਤਾਂ ਮੈਂ ਜੀਣਾ, ਹੁਣ ਮੈਨੂ ਛੱਡ ਕੇ ਨਾ ਜਾਈ ਹੋਵਈ ਨਾ ਤੂ ਮੇਰੇ ਤੋਂ ਜੁਦਾ . ਹੁਣ ਮੈਨੂ ਛੱਡ ਕੇ ਨਾ ਜਾਈ ਹੋਵਈ ਨਾ ਤੂ ਮੇਰੇ ਤੋਂ ਜੁਦਾ . ਵੇ ਰੱਬਾ ਤੇਰੇ ਲਈ ਜਿੰਦਰੀ ਗਵਾਈ ਸੱਜਣਾ ਕਾਹਦੀ ਮੇਰੇ ਨਾਲ ਤੇਰੇ ਨਾਲ ਲੜਾਈ ਸੱਜਣਾ ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ Yo! ਮੇਰੀ ਖੁਸ਼ੀ ਤੇਰਾ ਦਰ੍ਦ How can we say we're meant to be The next minute we're breaking up ਮੇਰੇ ਕੋਲ ਟਾਇਮ ਨਈ You met my whole family ਕੇਂਡੀ ਮੈਂ ਤੇਰੀ ਫਨ ਨਈ I don't know why you're mad at me You say things way too casually, This ain't how things have to be You just want to fight so we make up So I f— you back to sleep Don't chat to me I'm done ਕਸਚ ਯਾਦ ਨਾਯੋ ਰੇਂਦਾ ਜੋ ਮੈਂ ਕਿਹਾ ਤੂ ਮੈਨੂ ਕਦੀ text ਨਾਯੋ ਪਿਹ੍ਲੋ ਭੇਜੇਯਾ. ਸ਼ੋਤੀ ਮੋਤੀ ਗੱਲਾਂ ਨੂ ਤੂ ਸ਼ਾਦ ਹੁਣ ਸ਼ਕ ਤੇਰੇ ਮਨ ਵਿਚੋ ਕੱਦ ਹੁਣ, ਕੂਡਿਆ ਮੇਰੇ ਪੀਸ਼ੇ ਭਾਵੇਈਂ ਲਖ ਹੋਣ ਥੋਡਾ ਭਰੋਸਾ ਤੂ ਮੇਰੇ ਤੇ ਰਖ ਹੁਣ. ਐਨਵਾਏ ਡਰੇਯਾ ਨਾ ਕਰ Problems ਲਬੇਯਾ ਨਾ ਕਰ. They hate it when you're happy ਬੌਤਾ ਹਾਸੇਯਾ ਨਾ ਕਰ ਮੇਰੇ ਨਾਲ ਲਡੇਯਾ ਨਾ ਕਰ ਤੇਰੇ ਲਯੀ ਕਿ ਕਿ ਨਈ ਕੀਤਾ, ਰੋਮੀਯੋ ਬਣ ਕੇ ਮੈਂ ਜ਼ੇਹਰ ਪੀਤਾ. ਹੁਣ ਤਾਂ ਹਂਜੁਆਨ ਨੇ ਵੀ ਛਡ ਡੇਯਾ ਸਾਥ ਸੱਜਣਾ, ਕਾਹਦੀ ਮੇਰੇ ਨਾਲ ਤੇਰੇ ਨਾਲ ਲੜਾਈ ਸੱਜਣਾ ਕਸੂਰ ਕਿਡਾ ਲਡ਼ਾਈ ਕਾਹਦੀ ਸਾਡੀ ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ Why we fighting for When I've been fighting for you, ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ ਵੇ ਹਾਏ ਮੈਂ ਤੇ ਹੋ ਗਈ ਆਂ ਸੁਦਾਈ ਸੱਜਣਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store