Nakhre

Raxstar, Navdeep

ਸਾਰੇ ਜੱਗ ਨੂ ਭੁਲਾ ਕੇ ਰਾਂਝੇ ਹੀਰ ਲੱਭੀ ਏ ਨਖਰੇ ਨੇ ਸਾਡੀ ਲੱਕ ਦੇ ਹੁਲਾਰੇ ਗੱਲਾਂ ਕਰਦੇ ਕੁਵਾਰੇ ਲੱਕ ਦੇ ਹੁਲਾਰੇ ਗੱਲਾਂ ਕਰਦੇ ਕੁਵਾਰੇ ਕਿੰਨੇ ਚੁਣ ਚੁਣ ਮਾਰੇ ਕਿੰਨੇ ਚੁਣ ਚੁਣ ਮਾਰੇ ਤੂ ਮਜਾਜਾਂ ਪੱਟੀਏ ਤੇਰੇ ਨਖਰੇ ਨਾ ਸਾਡੀ ਤੇਰੇ ਨਖਰੇ ਨਾ ਸਾਡੀ ਜਿੰਦ ਜਾਂ ਕੱਢੀ ਏ ਨਖਰੇ ਨੇ ਸਾਡੀ ਤੇਰੇ ਨਖਰੇ ਨਾ ਸਾਡੀ ਜਿੰਦ ਜਾਂ ਕੱਢੀ ਏ ਨਖਰੇ ਨੇ ਸਾਡੀ ਲੱਕ ਦੇ ਹੁਲਾਰੇ ਗੱਲਾਂ ਕਰਦੇ ਕੁਵਾਰੇ ਨਾ ਲੈਕੇ ਤੇਰਾ ਗਾਣਿਆਂ ਚ ਸਿਫਤ ਕਰਾਂ ਸੋਚਦਾ ਏ ਹੋਰ ਮਹਿੰਗੀ ਕਿਹੜੀ gift ਦਵਾਂ ਮਾਰਦੇ ਤਾਲੀ ਪਿਆਰ ਵਿਚ ਤੂੰ ਕਦੇ ਨੀ ਹਾਰੀ ਸਿਆਣੀ ਸਹੇਲੀਆਂ ਤੋਂ ਜਿਯਾਦੀ ਆਕੇ ਬਣਜਾ ਮੇਰੀ ਰਾਣੀ ਮੈ ਜਾਂ ਤੇਰੇ ਤੋਂ ਵਾਰੀ ਸ਼ੁਰੂ ਕਰੀਏ ਕਹਾਣੀ ਮੇਰੀ ਜਾਂ ਕੱਢੀ ਜਾਵੇ ਜਦੋ ਵੀ ਤੂੰ ਹੱਸ ਕੇ ਬੋਲ ਦੀ ਦਿਲਾਂ ਦੀ ਤੂੰ ਚੋਰ ਨੀ ਲਗਦੀ ਜਿਵੇਂ ਮੋਰਨੀ ਕੱਲਾ ਕੱਲਾ ਹਾਸਾ ਤੇਰਾ ਭੰਬੜਾ ਨੂ ਠਾਰ ਦੇਵੇ ਕੱਲਾ ਕੱਲਾ ਨੈਣ ਅੱਗ ਅੰਬਰਾਂ ਨੂ ਚਾਡ਼ ਦੇਵੇ ਕੱਲਾ ਕੱਲਾ ਹਾਸਾ ਤੇਰਾ ਭੰਬੜਾ ਨੂ ਠਾਰ ਦੇਵੇ ਕੱਲਾ ਕੱਲਾ ਨੈਣ ਅੱਗ ਅੰਬਰਾਂ ਨੂ ਚਾਡ਼ ਦੇਵੇ ਸਾਰੇ ਜੱਗ ਨੂ ਭੁਲਾ ਕੇ ਰਾਂਝੇ ਹੀਰ ਲੱਭੀ ਏ ਨਖਰੇ ਨੇ ਸਾਡੀ ਤੇਰੇ ਨਖਰੇ ਨਾ ਸਾਡੀ ਜਿੰਦ ਜਾਂ ਕੱਢੀ ਏ ਨਖਰੇ ਨੇ ਸਾਡੀ ਲੱਕ ਦੇ ਹੁਲਾਰੇ ਗੱਲਾਂ ਕਰਦੇ ਕੁਵਾਰੇ ਕਿਹੰਦੀ ਮਿਠੇ ਬੋਲ ਤੇਰੇ ਲਗਦੇ ਨੇ ਸਾਡੀ ਜਿੰਦ ਜਾਂ ਕੱਢੀ ਤੇਰੇ ਨਖਰੇ ਨੇ…. ਕਦੇ ਸੋਚਾ ਮਹਿੰਗੇ ਮਹਿੰਗੇ ਡਿਸਕਾਂ ਚ ਜਾਣ ਲਈ ਕਦੇ ਸੋਚਾ ਤੈਨੂ ਪੈਸੇ ਨਾਲ ਭਰਮਾਉਣ ਲਈ ਕਦੇ ਸੋਚਾ ਮਹਿੰਗੇ ਮਹਿੰਗੇ ਡਿਸਕਾਂ ਚ ਜਾਣ ਲਈ ਕਦੇ ਸੋਚਾ ਤੈਨੂ ਪੈਸੇ ਨਾਲ ਭਰਮਾਉਣ ਲਈ ਪਰ ਪ੍ਯਾਰ ਵਾਲੀ ਤੈਥੋਂ ਹੀ ਮੈਂ ਜਾਂਚ ਸਿਖੀ ਏ ਨਖਰੇ ਨੇ ਸਾਡੀ ਤੇਰੇ ਨਖਰੇ ਨਾ ਸਾਡੀ ਜਿੰਦ ਜਾਂ ਕੱਢੀ ਏ ਨਖਰੇ ਨੇ ਸਾਡੀ ਲੱਕ ਦੇ ਹੁਲਾਰੇ ਗੱਲਾਂ ਕਰਦੇ ਕੁਵਾਰੇ ਲੱਕ ਦੇ ਹੁਲਾਰੇ ਗੱਲਾਂ ਕਰਦੇ ਕੁਵਾਰੇ ਕਿੰਨੇ ਚੁਣ ਚੁਣ ਮਾਰੇ ਕਿੰਨੇ ਚੁਣ ਚੁਣ ਮਾਰੇ ਤੂ ਮਜਾਜਾਂ ਪਟੀਏ ਤੇਰੇ ਨਖਰੇ ਨੇ ਸਾਡੀ ਕਿੰਨੇ ਚੁਣ ਚੁਣ ਮਾਰੇ ਕਿੰਨੇ ਚੁਣ ਚੁਣ ਮਾਰੇ ਤੂ ਮਜਾਜਾਂ ਪਟੀਏ ਨਖਰੇ ਨੇ ਸਾਡੀ ਤੇਰੇ ਨਖਰੇ ਨਾ ਸਾਡੀ ਜਿੰਦ ਜਾਂ ਕੱਢੀ ਏ ਨਖਰੇ ਨੇ ਸਾਡੀ ਤੇਰੇ ਨਖਰੇ ਨਾ ਸਾਡੀ ਜਿੰਦ ਜਾਂ ਕੱਢੀ ਏ ਨਖਰੇ ਨੇ ਸਾਡੀ

Written by: NAV DEEP, SAMRAT CHAKRABARTILyrics © Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store