Sasse Puttar

Neha Bhasin

ਹੋ ਮੈਨੂ ਸੌਂਣ ਨਾ ਦੇਵੇ ਹੱਥ ਲੋਣ ਨਾ ਦੇਵੇ ਜਿਹਦਾਂ ਗੌਂਦਾ ਮੇਰਾ ਮਹਿਯਾ ਗੀਤ ਗੌਣ ਨਾ ਦੇਵੇ ਹੋ ਮੈਨੂ ਸੌਂਣ ਨਾ ਦੇਵੇ ਹੱਥ ਲੋਣ ਨਾ ਦੇਵੇ ਜਿਹਦਾਂ ਗੌਂਦਾ ਮੇਰਾ ਮਹਿਯਾ ਗੀਤ ਗੌਣ ਨਾ ਦੇਵੇ ਜਦ ਮੈਂ ਪਾਵਾਂ ਗਲ ਵਿਚ ਬਾਹਵਾਂ ਦੇਖ ਸਾਡੇ ਵੇ ਕਿਹੰਦੀ ਖਾਲੀ ਵਿਹੜਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਹੁਣ ਤੇ ਮਹਿਯਾ ਮੇਰਾ ਆਏ ਹੁਣ ਤੇ ਮਹਿਯਾ ਮੇਰਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਗੋੱਡੇ ਗੋੱਡੇ ਚਾਹ ਸੀ ਤੈਨੂੰ ਵਿਆਹ ਕੇ ਜਦੋਂ ਲੇ ਆਯੀ ਸੀ ਹੋ.. ਗੋੱਡੇ ਗੋੱਡੇ ਚਾਹ ਸੀ ਤੈਨੂੰ ਵਿਆਹ ਕੇ ਜਦੋਂ ਲੇ ਆਯੀ ਸੀ ਨੂੰਹ ਮੇਰੀ ਗੁੜ ਵਰਗੀ ਮਿੱਠੀ ਪਿੰਡ ਦੁਹਾਈ ਪਾਯੀ ਸੀ ਹੁਣ ਕਹਿੰਦੀ ਤੂ ਮਿਰਚਾਂ ਵਰਗੀ ਚਾਹੇ ਸੋਹਣਾ ਚਿਹਰਾ ਹੈ ਜਿੰਨੇ ਵੀ ਤੂ ਕੱਸ ਲੇ ਤਾਣੇ ਹੁਣ ਤੇ ਮਹਿਯਾ ਮੇਰਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਹਾਏ ਜਦ ਸਿਂਗਲ ਸੀ ਤੇਰਾ ਕਾਕਾ Late night ਘਰ ਆਂਦਾ ਸੀ ਕੁੜੀਆਂ ਦੇ ਕਾਲੇਜ ਦੀ 24ਵੀ ਘੰਟੇ ਗੇੜੀ ਲੌਂਦਾ ਸੀ ਘਰ ਬੇਹਨਾ ਨੀ ਸੱਸੇ ਇਹਨੂੰ ਮੇਰੇ ਡਰ ਤੋ ਆਯਾ ਆਏ ਬੀਬਾ ਮੁੰਡਾ ਇਹਨੂੰ ਬੜੀ ਮੁਸ਼ਕਿਲ ਨਾਲ ਬਣਾਯਾ ਆਏ ਵਿਆਹ ਤੋਂ ਪਿਹਲਾ ਵਿਆਹ ਤੋਂ ਪਿਹਲਾ ਬੜਾ ਲਫੰਡਰ ਕਾਕਾ ਸੀ ਏ ਤੇਰਾ ਵੇ ਜਿਹਿਨੇ ਵੀ ਤੂ ਕੱਸ ਲੇ ਤਾਣੇ ਹੁਣ ਤੇ ਮਹਿਯਾ ਮੇਰਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਨਾ ਕਰ ਸੱਸੇ ਪੁੱਤਰ ਪੁੱਤਰ ਹੁਣ ਤੇ ਮਹਿਯਾ ਮੇਰਾ ਆਏ ਜਦ ਪੌਂਡਾ ਸੀ ਬੁਸ਼-ਸ਼ਰ੍ਟ ਨਿੱਕੜ ਤਾਤੇ ਪੁੱਤਰ ਤੇਰਾ ਸੀ ਹੁਣ ਪੌਂਡਾ ਆਏ ਟਾਮੀ ਗੂਸਾਇ ਹੁਣ ਤੇ ਮਹਿਯਾ ਮੇਰਾ ਆਏ ਜਦ cable ਦੇ ਬਿੱਲ ਸੀ ਭੜਤਾ ਤਾਤੇ ਪੁੱਤਰ ਤੇਰਾ ਸੀ ਹੁਣ netflix ਤੇ chill ਆਏ ਕਰਦਾ ਹੁਣ ਤੇ ਮਹਿਯਾ ਮੇਰਾ ਆਏ ਜਦ ਸੀ ਦੁਢੁ ਮਗ ਚ ਪੀਂਦਾ ਤਾਤੇ ਕਾਕਾ ਤੇਰਾ ਸੀ ਹੁਣ ਪਟਿਆਲਾ ਦੱਬ ਕੇ ਪੀਂਦਾ ਹੁਣ ਤੇ ਮਾਹੀਆ ਮੇਰਾ ਆਏ ਹੁਣ ਤੇ ਮਾਹੀਆ ਮੇਰਾ ਆਏ ਹੁਣ ਤੇ ਮਾਹੀਆ ਮੇਰਾ ਆਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store