Kaala Doreya

Raxstar, Neha Bhasin

ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ ਛੰਨਾ ਚੂਰੀ ਦਾ ਨਾ ਮੱਖਣ ਆਂਦਾ ਈ ਨੀ ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਬੜਾ ਸਵਾਦ ਆਯਾ ਮਸਰੇ ਦੀ ਡਾਲੀ ਦਾ ਬੜਾ ਅਫਸੋਸ ਲਗਾ ਮਾਹੀਏ ਦੀ ਗਾਲੀ ਦਾ ਸਾਡੀ ਗਲੀ ਆ ਮਾਹੀਆ ਤੈਨੂੰ ਕੁੱਤੇ ਲੜਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂ ਮਜ਼ਾ ਚੱਖਾਵਾਂਗੇ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ If you put in the world Then it’s gonna come back You ain’t gotta sayin’ nothin’ to see the contract ਕੁੱਛ ਸੁਣੇਯਾ ਨਈ, ਕੁੱਛ ਸਿਖੇਯਾ ਨਈ ਕੁੱਛ ਪੜ੍ਹਇਆ ਨਈ, ਕੁੱਛ ਲਿਖੇਯਾ ਨਈ ਐਵੇ ਈ ਤੂ ਫੋਟੋਵਾਂ ਖਿੱਚਦਾ ਰਹੀ comma comin for you never listen to your faith ਰੇਲਾਂ ਵਾਲਿਆਂ ਰੇਲਾਂ ਨੂੰ ਵੇਚ ਕੇ ਰੇਲਾਂ ਵਾਲਿਆਂ ਰੇਲਾਂ ਨੂੰ ਵੇਚ ਕੇ ਨਵਾ ਵਿਆਹ ਕਰ ਲੈ ਭੁਆ ਨੂ ਵੇਚ ਕੇ ਭੁਆ ਨਹੀ ਵਿੱਕਦੀ ਓ ਫੁੱਫੜ ਡਾਢਾ ਐ ਤੈਨੂ ਵੇਚੰਗਾ ਜਿਵੇਂ ਖੱਟਿਆ ਖਾਦਾ ਐ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store