ਹਾਂ ਤਸਵੀਰਾ ਨੂੰ ਤੂੰ ਮੇਰੀ ਹਾਏ ਸੀਨੇ ਲਾਵੇਗਾ
ਮੈਨੂੰ ਵੇਖ ਕੇ ਗੈਰਾ ਨਾਲ ਤੂੰ ਤਰਲੇ ਪਾਵੇਗਾ
ਤੈਥੋਂ ਇਕ ਪਲ ਵੀ ਨਾ ਮਾਹੀ ਹਾਏ ਜਰਿਆ ਜਾਵੇਗਾ
ਜਦੋ ਛੱਡ ਕੇ ਆਪਣੀ ਥਾਂ ਤੂੰ ਮੇਰੀ ਥਾਂ ਤੇ ਆਵੇਗਾ
ਮੇਰੀ ਥਾਂ ਤੇ ਆਵੇਗਾ
ਜਦੋ ਨਹੀ ਹੋਣਾ ਮੈ ਪਾਸ ਮਾਹੀਆ
ਤੈਨੂ ਹੋਣਾ ਆਏ ਇਹਸਾਸ ਮਾਹੀਆ
ਕਿੰਨ੍ਹਾ ਸੀ ਤੂੰ ਮੈਨੂੰ ਖਾਸ ਮਾਹੀਆ
ਕਿੰਨ੍ਹਾ ਸੀ ਤੂੰ ਮੈਨੂੰ ਖਾਸ ਮਾਹੀਆ
ਹਾ.... ਮੈ ਤਕਦੀ ਸੀ ਵੇ ਤੈਨੂੰ ਤੂੰ ਤੱਕਦਾ ਰਿਹਾ ਗੈਰਾ ਨੂੰ
ਮੈ ਖੁਸ਼ ਸੀ ਤੇਰੀ ਖੁਸ਼ੀ ਚ ਵੇ ਮੈ ਪੀਂਦੀ ਰਹੀ ਜਹਿਰਾਂ ਨੂੰ
ਤੈਨੂੰ ਪੈਸੇ ਨਾ ਮਿਲ ਜੌ ਹੈ ਜਿਸਮ ਬਥੇਰੇ ਵੇ
ਪਰ ਨਈ ਮਿਲਣੀ ਓ ਰੂਹ ਜੋ ਮੰਗੇ ਖੈਰਾ ਤੇਰੀ ਵੇ
ਹਾ ਮੰਗੇ ਖੈਰ ਤੇਰੀ ਵੇ
ਓ ਜਦੋ ਨਈ ਔਣਾ ਕੋਈ ਰਾਸ ਮਾਹੀਆ
ਤੈਨੂ ਹੋਣਾ ਆਏ ਇਹਸਾਸ ਮਾਹੀਆ
ਕਿੰਨ੍ਹਾ ਸੀ ਤੂੰ ਮੈਨੂੰ ਖਾਸ ਮਾਹੀਆ
ਕਿੰਨ੍ਹਾ ਸੀ ਤੂੰ ਮੈਨੂੰ ਖਾਸ ਮਾਹੀਆ
ਵੇ ਪਤਾ ਲੱਗਣਾ ਕਿਸੇ ਨੇ ਜਦੋ ਹਾ ਤੈਨੂੰ ਠੱਗਣਾ
ਫੇਰ ਆਕੇ ਮੇਰੇ ਨਾਲ ਜੇ ਤੈਥੋ ਹੋ ਜਾਵੇ ਮਿਲਾਵੀ ਨਜ਼ਰਾ
ਹੁਣ ਹੰਜੂ ਇਕ ਵੀ ਨਾ ਮੇਰੀ ਅੱਖੋਂ ਡਿਗਦਾ ਆਏ
ਤੇਰੇ ਨਾ ਹੋਣ ਦਾ ਸੱਜਣਾ ਵੇ ਕੋਈ ਫਰਕ ਨਾ ਵਿੱਖਦਾ ਏ
ਕੋਈ ਫਰਕ ਨਾ ਵਿੱਖਦਾ ਏ
ਹੁਣ ਨਾ ਰੱਖੀ ਕੋਈ ਆਸ ਮਾਹੀਆ
ਤੈਨੂ ਹੋਣਾ ਆਏ ਇਹਸਾਸ ਮਾਹੀਆ
ਕਿੰਨ੍ਹਾ ਸੀ ਤੂੰ ਮੈਨੂੰ ਖਾਸ ਮਾਹੀਆ
ਕਿੰਨ੍ਹਾ ਸੀ ਤੂੰ ਮੈਨੂੰ ਖਾਸ ਮਾਹੀਆ
Written by: AZADLyrics © Raleigh Music Publishing LLC, Royalty Network, Peermusic PublishingLyrics Licensed & Provided by LyricFind
Create your own version of your favorite music.
Sing now