Sandhu Takeover

Amar Sandhu, Navaan Sandhu

ਫੁੱਲ ਤੂੰ ਹੱਸ ਕੇ ਸੰਗਣ ਲਾ ਤੇ ਸੰਗਦੀ ਵੇਖ ਕੇ ਖੰਗਣ ਲਾ ਤੇ ਫੁੱਲ ਤੂੰ ਹੱਸ ਕੇ ਸੰਗਣ ਲਾ ਤੇ ਸੰਗਦੀ ਵੇਖ ਕੇ ਖੰਗਣ ਲਾ ਤੇ Shades ਵੀ ਲਾਕੇ ਸੁੱਟ ਤੇ ਜੱਟੀਏ ਨੈਣ ਤੂੰ ਗੱਬਰੂ ਡੰਗਣ ਲਾ ਤੇ ਲੱਕ ਨੂੰ ਕਰਦੇ ਬੂਹੇ ਵਰਗਾ ਟੌਰ ਤੇਰੀ ਨੂੰ ਸਜਦਾ ਕਰਦਾ ਤਕ ਭੋਰ ਨਜਾਰੇ ਲੁੱਟਦੇ ਨੇ ਹੋ ਤੈਨੂੰ ਨਜ਼ਰ ਲੱਗਣ ਤੋਂ ਰੋਜ਼ ਬਚਾ ਕੇ ਰੱਖਦਾ ਨੀ ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ ਤੈਨੂੰ ਨਜ਼ਰ ਲੱਗਣ ਤੋਂ ਰੋਜ਼ ਬਚਾ ਕੇ ਰੱਖਦਾ ਨੀ ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ ਗੋਰੀ ਗੱਲ ਉੱਤੇ ਦਾਗ ਪਿਆ ਕਿਹੰਦੀ ਦਾਗ ਨਹੀ ਏ ਤਾਂ ਤਿਲ ਮੇਰਾ ਗੋਰੀ ਗੱਲ ਉੱਤੇ ਦਾਗ ਪਿਆ ਕਿਹੰਦੀ ਦਾਗ ਨਹੀ ਏ ਤਾਂ ਤਿਲ ਮੇਰਾ ਇਕ ਹੱਥ ਵਿੱਚ ਫ਼ੜਿਆ ਰੁਮਾਲ ਕਿਸੇ ਕਰਮਾਂ ਵਾਲੇ ਨੂੰ ਮਿਲੁ ਪਿਆਰ ਤੇਰਾ ਇਕ ਹੱਥ ਵਿੱਚ ਫ਼ੜਿਆ ਰੁਮਾਲ ਕਿਸੇ ਕਰਮਾਂ ਵਾਲੇ ਨੂੰ ਮਿਲੁ ਪਿਆਰ ਤੇਰਾ Walk walk walk walk man down girl, Baby black eyes shouldn't tell that girl ਏਕ ਮੈਂ, ਏਕ ਤੂੰ ਦੁੱਜੀ ਹੈ ਕੋਣ ਆ, ਨੀ ਰਖ ਹੁਣ ਸਾਂਭ ਕੇ ਤੂੰ ਬਿੱਲੋ ਅੱਜੇ ਜਾਣਦੀ ਨੀ ਗਬਰੂ ਦੇ ਬਾਰੇ ਕੁੜੀਆਂ ਨੂੰ ਪੱਟਦਾ ਮਸ਼ਹੂਰ ਬੜੀ ਕਾਰ ਏ ਲੰਘ ਮੁੰਡਾ ਤੇਰੇ ਤੇ try'ਆਂ ਮਾਰੇ ਰੱਖ ਲੇ ਸਾਂਭ ਕੇ ਤੂੰ ਬਿੱਲੋ ਅੱਜੇ ਜਾਣਦੀ ਨੀ ਗਬਰੂ ਦੇ ਬਾਰੇ ਕੁੜੀਆਂ ਨੂੰ ਪੱਟਦਾ ਮਸ਼ਹੂਰ ਬੜੀ ਕਾਰ ਏ ਲੰਘ ਮੁੰਡਾ ਤੇਰੇ ਤੇ try'ਆਂ ਮਾਰੇ ਰੱਖ ਲੇ ਸਾਂਭ ਕੇ ਰੱਖ ਲੇ ਸਾਂਭ ਕੇ ਹਾਂ ਰੱਖ ਲੇ ਸਾਂਭ ਕੇ ਰੱਖ ਹੁਣ ਸਾਂਭ ਕੇ ਨੀ ਰੱਖ ਹੁਣ ਸਾਂਭ ਕੇ ਤੈਨੂੰ ਨਜ਼ਰ ਲੱਗਣ ਤੋਂ ਰੋਜ਼ ਬਚਾ ਕੇ ਰੱਖਦਾ ਨੀ ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ ਓ ਟੁੱਟਦੇ ਨੇ ਹਾਂ ਟੁੱਟਦੇ ਨੇ ਟੁੱਟਦੇ ਨੇ ਹਾਂ ਟੁੱਟਦੇ ਨੇ ਕਿਹੰਦੀ ਚੰਨ ਨੂੰ ਫਿਕਰ ਨਈਓਂ ਤਾਰਿਆਂ ਦੀ ਜੱਟਾ ਨਾ ਤੂੰ ਮੇਰੇ ਪਿੱਛੇ ਟਾਇਮ ਗਵਾਵੇਂ ਲੋਕੀ ਕਿਹਣਗੇ ਕੇ ਸੰਧੂਆਂ ਦੇ ਮੁੰਡੇ ਜੋਗੀ ਹੋਏ ਵੇ ਮੇਰੇ ਤੇ blame ਨਾ ਲਵਾਵੀ ਕਿਹੰਦੀ ਚੰਨ ਨੂੰ ਫਿਕਰ ਨਈਓਂ ਤਾਰਿਆਂ ਦੀ ਜੱਟਾ ਨਾ ਤੂੰ ਮੇਰੇ ਪਿੱਛੇ ਟਾਇਮ ਗਵਾਵੇਂ ਲੋਕੀ ਕਿਹਣਗੇ ਕੇ ਸੰਧੂਆਂ ਦੇ ਮੁੰਡੇ ਜੋਗੀ ਹੋਏ ਐਂਵੇ ਮੇਰੇ ਤੇ blame ਨਾ ਲਵਾਵੀ Walk walk walk walk man down girl Baby black eyes shouldn't tell that girl ਏਕ ਮੈਂ, ਏਕ ਤੂੰ ਦੁੱਜੀ ਹੈ ਕੋਣ ਆ, ਨੀ ਰਖ ਹੁਣ ਸਾਂਭ ਕੇ And the Manni And the Manni ਹਿੱਟ ਏ ਸੰਧੂਆਂ ਸੰਧੂਆਂ ਸੰਧੂਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store