Sada Chidiyan Da Chamba Ve

Minoo Purushottam, Dilraj Kaur

ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉਡ ਜਾਣਾ ਸਾਡੀ ਲਮੀ ਉਡਾਰੀ ਵੇ ਬਾਬੁਲ ਅਸਾਂ ਉਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉਡ ਜਾਣਾ ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਅਸਾਂ ਉਡ ਜਾਣਾ, ਅਸਾਂ ਉਡ ਜਾਣਾ ਸਾਡੀ ਲਮੀ ਉਡਾਰੀ, ਵੇ ਬਾਬੁਲਾ ਵੇ ਸਾਡੀ ਲਮੀ ਉਡਾਰੀ, ਵੇ ਬਾਬੁਲਾ ਅਸਾਂ ਉਡ ਜਾਣਾ, ਅਸਾਂ ਉਡ ਜਾਣਾ ਸਾਡਾ ਚਿਡ਼ਿਆ ਦਾ ਚੰਬਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs