Ro Ro Ke
V Barot, Master Saleem
ਵੇ ਪਿਹਲਾ ਮੇਰਾ ਹੋਕੇ
ਵੇ ਮੇਰਿਯਾ ਨੀਂਦਾ ਖੋ ਕੇ
ਛੱਡ ਨਾ ਜਾਵੀਂ ਸੱਜਣਾ
ਮੈਂ ਮਰ ਜਾਣਾ
ਰੋ ਰੋ ਕੇ
ਰੋ ਰੋ ਕੇ
ਰੋ ਰੋ ਕੇ
ਰੋ ਰੋ ਕੇ
ਅੱਖੀਆਂ ਤਾਂ ਮੈਂ ਲਾ ਬੈਠੀ
ਕਿੱਤੇ ਪਈ ਜੇ ਨਾ ਪਛਹਤੌਣਾ
ਮੈਂ ਹੀ ਜਾਣਾ ਤੇਰੇ ਬਿਨ
ਕਿੰਨਾ ਔਖਾ ਜੇਓਣਾ
ਅੱਖੀਆਂ ਤਾਂ ਮੈਂ ਲਾ ਬੈਠੀ
ਕਿੱਤੇ ਪਈ ਜੇ ਨਾ ਪਛਹਤੌਣਾ
ਮੈਂ ਹੀ ਜਾਣਾ ਤੇਰੇ ਬਿਨ
ਕਿੰਨਾ ਔਖਾ ਜੇਓਣਾ
ਵੇ ਮੇਰੇ ਦਿਲ ਨੂ ਚੋਕ
ਵੇ ਪੀਡਾ ਅੰਦਰੋ ਤੋਂ ਕੇ
ਛਡ ਨਾ ਜਾਵੀ ਸੱਜਣਾ
ਮੈਂ ਮਰ ਜਾਣਾ
ਰੋ ਰੋ ਕੇ
ਰੋ ਰੋ ਕੇ
ਰੋ ਰੋ ਕੇ
ਰੋ ਰੋ ਕੇ
ਵੇ ਮਾਹਿਯਾ
ਵੇ ਢੋਲਾ
ਵੇ ਮਾਹਿਯਾ
ਵੇ ਮਾਹਿਯਾ
ਜੱਦ ਮੇਰੇ ਤੋ ਤੂ ਵਖ ਹੋਵੇ
ਦਿਨ ਨਾ ਐਸਾ ਆਵੇ
ਰਿਕੀ ਮੇਰੇ ਕੋਲ ਰਹਿਣ
ਕਿੱਤੇ ਦਿਲ ਨਾ ਤੱਦਫੀ ਜਾਵੇ
ਜੱਦ ਮੇਰੇ ਤੋ ਤੂ ਵਖ ਹੋਵੇ
ਦਿਨ ਨਾ ਐਸਾ ਆਵੇ
ਰਿਕੀ ਮੇਰੇ ਕੋਲ ਰਹਿਣ
ਕਿੱਤੇ ਦਿਲ ਨਾ ਤੱਦਫੀ ਜਾਵੇ
ਵੇ ਬਣਨ ਕਮਲੀ ਦਾ ਹੋ ਕੇ
ਵੇ ਪਈ ਇਸ਼ਕੇ ਦੇ ਹੋਕੇ
ਛੱਡ ਨਾ ਜਾਵੀਂ ਸੱਜਣਾ ਮੈਂ ਮਰ ਜਾਣਾ
ਰੋ ਰੋ ਕੇ
ਰੋ ਰੋ ਕੇ
ਰੋ ਰੋ ਕੇ
ਰੋ ਰੋ ਕੇ
Written by: Lyrics Licensed & Provided by LyricFind
Create your own version of your favorite music.
Sing now