Kami

Chirayu Malik, Payal Malik, Armaan Malik, kritika Malik, Masha Ali

ਇਕ ਵਾਰੀ ਵੀ ਨਾ ਹਾਲ ਪੁਛੇਯਾ ਸਾਰੀ ਰਾਤ ਰੋਂਦੀ ਰਹੀ ਝੱਲੀ ਮੈਂ ਤੂ ਨਾਲ ਹੋਕੇ ਵੀ ਨਾ ਮੇਰੇ ਨਾਲ ਸੀ ਹਰ ਵੇਲੇ ਸੀਗੀ ਬਸ ਕੱਲੀ ਮੈਂ ਹਨ ਤੇਰੇ ਵਾਂਗੂ ਮੈਂ ਕੋਸ਼ਿਸ਼ਾ ਸੀ ਕਿੱਤੀਯਾਂ ਈਮਾਨ ਮੈਥੋ ਵਿਕੇਯਾ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ ਓ ਚੌਂਦਾ ਜੇ ਤੂ ਯਾਰਾ ਸਾਡੀ ਨੀਭ ਜਾਣੀ ਸੀ ਗਲ ਨਾਲ ਲਾਕੇ ਸਾਨੂ ਰੋਕ ਲੇਂਦਾ ਜੇ ਕੋਸ੍ਦੇ ਨਾ ਅੱਜ ਆਪਾਂ ਇਕ ਦੂਜੇ ਨੂ ਤੋਡ਼ਨ ਤੋਂ ਪਿਹਲਾ ਦਿਲ ਸੋਚ ਲੇਂਦਾ ਜੇ ਸੋਚ ਲੇਂਦਾ ਜੇ ਸੀਗਾ ਕਾਗਜ ਦੀ ਬੇਦੀ ਤੇਰਾ ਪ੍ਯਾਰ ਸੱਜਣਾ ਹਵਾਵਾਂ ਮੂਹਰੇ ਟੀਕੇਯਾ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ ਕਿ ਹੋਇਆ ਜੇ ਤੂ ਮੇਰਾ ਨਾ ਰਿਹਾ ਵਾਦਾ ਤੇਰਾ ਕੋਯੀ ਪੂਰਾ ਨਾ ਹੋਇਆ ਤੂ ਵੀ ਲੋਕਾਂ ਦੇ ਵਰਗਾ ਆਏ ਨਿੱਤ ਨਵੇ ਚਿਹਰੇ ਤੇ ਮਾਰਦਾ ਆਏ ਇਕ ਗਲ ਤੇ ਦੱਸ ਜਾ ਤੂ ਮੈਨੂ ਕਿਵੇਈਂ ਰੂਹ ਦੇ ਸੌਦੇ ਕਰਦਾ ਆਏ ਕਿਵੇਈਂ ਰੂਹ ਦੇ ਸੌਦੇ ਕਰਦਾ ਆਏ ਤੇਰੀ ਸ਼ਾਯਾਰੀ ਦਾ ਕਿ ਫੈਯਦਾ ਜੀਤ ਵੇ ਜੇ ਦੁੱਖ ਮੇਰਾ ਲਿਖਿਆ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ ਤੈਨੂ ਕਮੀ ਤੇ ਨਜ਼ਰ ਆ ਗਯੀ ਪ੍ਯਾਰ ਮੇਰਾ ਦਿਖੇਯਾ ਹੀ ਨਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store