Veera Ve Veera

Mirika Singh, Mannat Noor, Laachi Bawa

ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਚਿਰੇ ਦੇ ਵਿਚ ਬੁੰਦੇਯਾ ਮੈਂ ਸੋਨੇ ਦਿਆ ਤਾਰਾ ਵੇ ਸੋਨੇ ਦਿਆ ਤਾਰਾ ਵੇ ਤੈਨੂ ਮਿਲਣ ਦੇ ਚਹਾਹ ਉਥੋਂ ਮੈਂ ਮੋੜਾ ਵਾਲਾ ਵੇ ਤੈਨੂ ਮਿਲਣ ਦੇ ਚਹਾਹ ਉਥੋਂ ਮੈਂ ਮੋੜਾ ਵਾਲਾ ਵੇ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਚਿਰੇ ਦੇ ਵਿਚ ਝਦ ਡੇਯਾ ਮੈਂ ਸੌ ਸਚੇ ਮੋਤੀ ਵੇ ਸੌ ਸਚੇ ਮੋਤੀ ਵੇ ਦੇਸ਼ ਤੇਰੇ ਜਾ ਪਾਹੋੰਚਾ ਇੰਝ ਹੀ ਖਾਡ਼ੀ ਖਦੌਟੀ ਵੇ ਦੇਸ਼ ਤੇਰੇ ਜਾ ਪਾਹੋੰਚਾ ਇੰਝ ਹੀ ਖਾਡ਼ੀ ਖਦੌਟੀ ਵੇ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਵੀਰਾ ਵੇ ਵੀਰਾ ਤੇਰਾ ਸਤਰਂਗਾ ਚੀਰਾ ਚੀਰਾ ਆਪਣੇ ਹਥੀ ਤੇਰੇ ਸ਼ਿਰੇ ਸਜਾਵਾ ਵੇ ਤੇਰੇ ਸ਼ਿਰੇ ਸਜਾਵਾ ਵੇ ਆਪ ਤੇਰੇ ਮੈਂ ਗੁੱਡ ਦੀ ਰਖਦੀ ਬਣ ਜਾਵਾਂ ਮੈਂ ਆਪ ਤੇਰੇ ਮੈਂ ਗੁੱਡ ਦੀ ਰਖਦੀ ਬਣ ਜਾਵਾਂ ਮੈਂ ਮੇਰੇ ਸ਼ੇਰ ਭਾਗ ਗਯਾ ਵੇ ਮੇਰੇ ਜਿਓਂ ਜੋਗਿਆ ਵੇ ਡੋਰ ਹੋਕੇ ਆਂਡੀ ਤੋਂ ਤੂ ਕਿ ਕਿ ਭੋਗਯਾ ਵੇ ਹੁੰਨ ਆ ਗਯਾ ਨੇਹਦੇ ਲੇ ਘਾਡਿਆ ਸੁਖ ਦਿਆ ਘਾਡਿਆ ਸੁਖ ਦਿਆ ਲਾ ਲੈਨਿਆ ਨੈਨਾ ਨੇ ਵੀ ਝਾਰਿਯਾ ਸੁਖ ਦਿਆ ਮੇਰੇ ਸ਼ੇਰ ਭਾਗ ਗਯਾ ਵੇ ਮੇਰੇ ਜਿਓਂ ਜੋਗਿਆ ਵੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store