Shopping

Maninder Buttar, Kaater

Archie Music ਮੁੰਡਿਆ, ਰਾਜੀ ਰਹਿ ਯਾ ਗੁੱਸੇ ਤੇਰੇ ਨਾਲ ਸੋਹਣਿਆ ਰੁੱਸੇ ਤੂੰ shopping ਕਰਵਾਉਂਦਾ ਨਹੀਂ ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ ਮੁੰਡਿਆ, ਰਾਜੀ ਰਹਿ ਯਾ ਗੁੱਸੇ ਤੇਰੇ ਨਾਲ ਸੋਹਣਿਆ ਰੁੱਸੇ ਤੂੰ shopping ਕਰਵਾਉਂਦਾ ਨਹੀਂ ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ ਸਖੀਆਂ ਮੇਰੇ ਹਾਣ ਦੀਆਂ, ਮੇਰੇ ਨੇ ਦਿਲ ਦੀਆਂ ਜਾਣਦੀਆਂ ਤੇਰੀ photo phone 'ਤੇ ਲਾਈ ਐ ਵੇ, ਦੱਸ ਕਿੰਨਾ ਤੈਨੂੰ ਚਾਹੀਏ ਵੇ ਸਖੀਆਂ ਮੇਰੇ ਹਾਣ ਦੀਆਂ, ਮੇਰੇ ਨੇ ਦਿਲ ਦੀਆਂ ਜਾਣਦੀਆਂ ਤੇਰੀ photo phone 'ਤੇ ਲਾਈ ਐ ਵੇ, ਦੱਸ ਕਿੰਨਾ ਤੈਨੂੰ ਚਾਹੀਏ ਵੇ ਮੈਨੂੰ ਲੈਦੇ ਸੂਟ, cream ਆਂ ਮੇਰੇ 'ਤੇ ਪਾਉਨੈ game ਆਂ ਤੈਨੂੰ ਆਉਂਦਾ ਚਾਹੁਣਾ ਨਹੀਂ ਮੁੰਡਿਆ, ਰਾਜੀ ਰਹਿ ਯਾ ਮੁੰਡਿਆ, ਰਾਜੀ ਰਹਿ ਯਾ ਗੁੱਸੇ ਤੇਰੇ ਨਾਲ ਸੋਹਣਿਆ ਰੁੱਸੇ ਤੂੰ shopping ਕਰਵਾਉਂਦਾ ਨਹੀਂ ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ ਮੁੰਡਿਆ, ਰਾਜੀ ਰਹਿ ਯਾ ਗੁੱਸੇ ਤੇਰੇ ਨਾਲ ਸੋਹਣਿਆ ਰੁੱਸੇ ਤੂੰ shopping ਕਰਵਾਉਂਦਾ ਨਹੀਂ ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ You know you are born cool To whom I love the most is you Everything I'm doing, I'm doing for you Baby, got ya ਮੇਰੇ 'ਤੇ ਕਰ ਲੈ ਤਰਸ, ਸੋਹਣਿਆ ਲੈਦੇ ਵੇ ਮੈਨੂੰ purse, ਸੋਹਣਿਆ Dress ਤੂੰ ਲੈਦੇ ਕਾਲੀ ਜਿਹੀ ਲਗਦੀ ਹੋਵੇ ਚਰਸ, ਸੋਹਣਿਆ ਮੇਰੇ 'ਤੇ ਕਰ ਲੈ ਤਰਸ, ਸੋਹਣਿਆ ਲੈਦੇ ਵੇ ਮੈਨੂੰ purse, ਸੋਹਣਿਆ Dress ਤੂੰ ਲੈਦੇ ਕਾਲੀ ਜਿਹੀ ਲਗਦੀ ਹੋਵੇ ਚਰਸ, ਸੋਹਣਿਆ ਵੇ ਤੂੰ ਪੈਸੇ ਬੜੇ ਕਮਾਉਨੈ ਦੱਸ ਕੀਹਦੇ 'ਤੇ ਉਡਾਉਨੈ ਸਾਡੇ ਕੋਲ਼ ਆਉਂਦਾ ਨਹੀਂ ਮੁੰਡਿਆ, ਰਾਜੀ ਰਹਿ ਯਾ ਮੁੰਡਿਆ, ਰਾਜੀ ਰਹਿ ਯਾ ਗੁੱਸੇ ਤੇਰੇ ਨਾਲ ਸੋਹਣਿਆ ਰੁੱਸੇ ਤੂੰ shopping ਕਰਵਾਉਂਦਾ ਨਹੀਂ ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ ਮੁੰਡਿਆ, ਰਾਜੀ ਰਹਿ ਯਾ ਗੁੱਸੇ ਤੇਰੇ ਨਾਲ ਸੋਹਣਿਆ ਰੁੱਸੇ ਤੂੰ shopping ਕਰਵਾਉਂਦਾ ਨਹੀਂ ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ Archie Music

Written by: ARCHIE, MANINDER BUTTARLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store