Musafir

Maninder Buttar

ਰਹਾ ਨੇ ਤੇਰੇ ਵੱਲ ਨੂੰ ਚਾਹਾ ਨੇ ਤੇਰੇ ਵੱਲ ਨੂੰ ਤੇਰੇ ਤੇ ਰਹਿਣ ਨਿਗਾਹਾਂ ਤੇਰੇ ਨਾਲ ਮੇਰੀਆਂ ਸਾਹਾਂ ਤੁਹੀ ਐ ਮੰਜਿਲ ਮੇਰੀ ਤੁਹੀ ਐ ਰਸਤਾ ਤੇਰੇ ਤੇ ਮੇਰਾ ਚਨਾ ਇਹੀ ਐ ਵਾਸਤਾ ਮੁਸਾਫ਼ਿਰ ਤੇਰੇ ਤੇਰੇ ਆਂ ਮੁਸਾਫ਼ਿਰ ਓਏ ਮੁਸਾਫ਼ਿਰ ਤੇਰੇ ਤੇਰੇ ਆਂ ਮੁਸਾਫ਼ਿਰ ਓਏ ਰਾਤਾਂ ਨੂੰ ਨੀਂਦ ਨਾ ਆਵੇ ਸੋਨਾ ਹੁਣ ਭੁੱਲ ਹੀ ਗਏ ਆਂ ਦਿਨ ਵਿੱਚ ਨਈਂ ਤੇਰੇ ਦਿਸਦੇ ਤੇਰੇ ਤੇ ਡੁੱਲ ਹੀ ਗਏ ਆਂ ਰਾਤਾਂ ਨੂੰ ਨੀਂਦ ਨਾ ਆਵੇ ਸੋਨਾ ਹੁਣ ਭੁੱਲ ਹੀ ਗਏ ਆਂ ਦਿਨ ਵਿੱਚ ਨਈਂ ਤੇਰੇ ਦਿਸਦੇ ਤੇਰੇ ਤੇ ਡੁੱਲ ਹੀ ਗਏ ਆਂ ਦੁਨੀਆਂ ਦੇ ਚਾਰ ਕਿਨਾਰੇ ਤੇਰੇ ਨਾਲ ਘੁੰਮਾ ਵੇ ਜਿੱਥੇ ਤੇਰੇ ਪੈਰ ਸੋਹਣਿਆਂ ਧਰਤੀ ਨੂੰ ਚੁੰਮਾਂ ਵੇ ਮੁਸਾਫ਼ਿਰ ਤੇਰੇ ਤੇਰੇ ਆਂ ਮੁਸਾਫ਼ਿਰ ਓਏ ਮੁਸਾਫ਼ਿਰ ਤੇਰੇ ਤੇਰੇ ਆਂ ਮੁਸਾਫ਼ਿਰ ਓਏ ਮੁਸਾਫ਼ਿਰ ਤੇਰੇ ਆਂ ਤੇਰੇ ਆਂ ਤੇਰੇ ਆਂ ਤੇਰੇ ਆਂ ਤੇਰੇ ਆਂ ਤੇਰੇ ਆਂ ਤੇਰੇ ਆਂ ਤੇਰੇ ਆਂ ਮੁਸਾਫ਼ਿਰ ਤੇਰੇ ਆਂ ਮੁਸਾਫ਼ਿਰ ਤੇਰੇ ਆਂ ਮੁਸਾਫ਼ਿਰ ਤੇਰੇ ਮੁਸਾਫ਼ਿਰ ਤੇਰੇ ਮੁਸਾਫ਼ਿਰ ਤੇਰੇ ਤੇਰੇ ਆਂ ਮੁਸਾਫ਼ਿਰ ਓਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store