Flat

Raahi, Mani Moudgill

ਜੱਟ ਦਾ flat ਅਤੇ phone number ਭੁੱਲੀ ਤਾ ਰਕਾਨੇ ਅਜੇ ਤੂ ਵੀ ਨੀ ਹੋਣੀ ਮੂੰਹੋ ਚਾਹੇ ਨਾ ਨਾ ਕਰੀ ਚੱਲ ਬੁੱਗੀਏ ਯਾਦ ਸਾਡੀ ਦਿਲ ਤੇਰਾ ਛੂਨਦੀ ਤਾ ਹੋਣੀ ਮਿਲਣਾ ਹੋਇਆ ਜੇ ਕਦੇ ਤੂੰ ਆ ਜਾਇ ਐਥੀ ਬੈਠਾ ਕੱਲਾ ਜੱਟ ਤੈਨੂੰ ਐਥੀ ਹੀ ਮਿਲੁ ਓਹੀ ਆ flat ਓਹੀ ਸ਼ਿਅਰ ਜੱਟੀਏ ਓਹੀ ਯਾਰ ਓਹੀ ਸਾਡੇ ਵੈਰ ਜੱਟੀਏ ਆਪਣੇ ਵੀ ਓਹੀ ਓਹੀ ਗੈਰ ਜੱਟੀਏ ਬਦਲੇਯਾ ਕੁਝ ਜੇ ਓ ਬਦਲੀ ਆਏ ਤੂ ਓਹੀ ਆ flat ਓਹੀ ਸ਼ਿਅਰ ਜੱਟੀਏ ਓਹੀ ਯਾਰ ਓਹੀ ਸਾਡੇ ਵੈਰ ਜੱਟੀਏ ਆਪਣੇ ਵੀ ਓਹੀ ਓਹੀ ਗੈਰ ਜੱਟੀਏ ਬਦਲੇਯਾ ਕੁਝ ਜੇ ਓ ਬਦਲੀ ਆਏ ਤੂ ਛੱਡਣਾ ਸੀ ਛੱਡਗੀ ਤੂ ਫੇਰ ਕਿ ਹੋਇਆ ਮੈਂ ਕਰਿਆ ਪਾਖੰਡ ਨੀ ਕੋਈ ਦਿਲ ਟੁੱਟੇ ਤੋ ਮੰਜਿਲ ਦੀ ਹੁੰਦੀ ਹੈ ਉੱਚ ਬੇਜ਼ਤੀ ਬੜੀ ਪਾਈ ਆ ਜੇ ਸਬ ਕੋਲੋ ਰਾਹ ਪੂਛੇ ਤੋ ਲਗਦਾ ਤੈਨੂੰ ਜੇ ਅਸੀ ਭੁੱਲਗਏ ਤੈਨੂੰ ਫੋਨ ਫੇਰ ਸਾਨੂ ਏਨਾ ਕਰਦੀ ਆਏ ਕਿਯੂ ਓਹੀ ਆ flat ਓਹੀ ਸ਼ਿਅਰ ਜੱਟੀਏ ਓਹੀ ਯਾਰ ਓਹੀ ਸਾਡੇ ਵੈਰ ਜੱਟੀਏ ਆਪਣੇ ਵੀ ਓਹੀ ਓਹੀ ਗੈਰ ਜੱਟੀਏ ਬਦਲੇਯਾ ਕੁਝ ਜੇ ਓ ਬਦਲੀ ਆਏ ਤੂ ਓਹੀ ਆ flat ਓਹੀ ਸ਼ਿਅਰ ਜੱਟੀਏ ਓਹੀ ਯਾਰ ਓਹੀ ਸਾਡੇ ਵੈਰ ਜੱਟੀਏ ਆਪਣੇ ਵੀ ਓਹੀ ਓਹੀ ਗੈਰ ਜੱਟੀਏ ਬਦਲੇਯਾ ਕੁਝ ਜੇ ਓ ਬਦਲੀ ਆਏ ਤੂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store