Aa Gaye Munde U.K. De

Khushboo Grewal, Nishan Bhullar

Ladies and gentleman On the floor ਲੋ ਜੀ ਆ ਗਾਏ ਮੁੰਡੇ UK ਦੇ ਹੋ Nonstop ਫੱਟੇ ਚੱਕੀ ਜਾਂਦੇ ਧੂੜਾ ਪੱਟੀ ਜਾਂਦੇ ਨ੍ਹੀ ਰੁਕ੍ਦੇ Fan ਅੰਗਰੇਜ਼ ਹੋਈ ਜਾਂਦੇ ਹੋਏ ਜਾਂਦੇ ਸੋਹਣੀ ਸੋਹਣੀ look ਤੇ ਏ ਹੈਗੇ hero ਨਾ ਅਗੇ zero ਸਟਾਰ hollywood ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਹੋ club ਆ ਸ਼ਬਾ ਦੇ ਵਿਚ ਗਬਰੂ ਆ ਗਏ ਨੇ ਦੇਸੀ ਗਾਨੇ ਉੱਤੇ ਭੜਥੂ ਪਾ ਗਾਏ ਨੇ ਬੇਲਿਯੋ ਦੇਸੀ ਗਾਨੇ ਉੱਤੇ ਭੜਥੂ ਪਾ ਗਏ ਨੇ Floor ਉੱਤੇ ਮਾਰੀ ਜਾਂਦੇ ਅੱਡਿਆ ਤੇ ਅੱਡੀਏ ਏ ਨਚ ਨਚ ਕੇ ਲੁੱਟ ਲੈਂਦੇ ਦਿਲ ਕਿਹ ਦੋ ਗੋਰਿਆ ਨੂੰ ਇਹਨਾਂ ਕੋਲੋ ਰਿਹਣ ਬਚ ਕੇ ਜਿਥੇ ਖੜ ਜਾਣ ਓਥੇ ਅੜ ਜਾਣ ਜਿੱਦ ਨ੍ਹੀ ਛੱਡ ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਗੱਲਾ ਕਰਦੇ ਏ ਕੋਰਿਆ ਤੇ ਖਰਿਆ ਹਨ ਉੱਤੇ ਮਰਦੀਆਂ ਇੱਥੇ ਪਰੀਆਂ ਕਾਰਾ ਰਖਿਯਾ ਨੇ ਇਥੇ ਵੱਡੀਆਂ ਨਾਲੇ ਘੁਮ ਦੇ ਨੇ ਲੈਕੇ ਏ ਤਾ ਨਡੀਆ Fill on the speaker ਥੋੜੀ liquor Fill on the speaker ਥੋੜੀ liquor ਲਾਈ ਜਾਂਦੇ round ਜੇਬਾਂ ਚ pound ਨੀ ਮੁਕਦੇ ਓ ਮੋਡ ਸ਼ਾਡ ਹੈਗੇ ਬੂਤ ਦੇਸਿਯਾ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ ਮੁੰਡੇ UK ਦੇ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs