Hotness

Jass Themuzikman, करण साहम्बी

Black jeans black dress match ਕਰਦੇ Club ਸਾਰੇ ਰਿਹਿੰਦੇ ਤੇਰੀ wait ਕਰਦੇ Slim waist cherry lip gloss ਕੁਡੀਏ ਲੁੱਟ ਲੈਣੀ ਏ ਤੂ ਮੇਰੇ ਹੋਸ਼ ਕੁਡੀਏ ਤੇਰਿਆ ਅਦਾਵਾਂ like queen ਹੋ ਗਿਆ Smile ਦੇਕੇ ਬਿੱਲੋ ਮੇਰੀ ਜਾਂ ਕੱਦ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਅੱਗ ਲਗ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਅੱਗ ਲਗ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਹੋ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ Style ਨਾਲ step out ਕਰੇ car ਚੋ ਤੈਨੂੰ ਖੜ ਖੜ ਦੇਖਦਾ crowd ਨੀ ਬੁੱਲ ਤੇਰੇ ਸਡਾ ਚੁਪ ਚਾਪ ਰਿਹਿੰਦੇ ਨੇ ਪਰ ਅੱਖਾਂ ਦੇ ਇਸ਼ਾਰੇ ਬੜੇ loud ਨੇ ਬਾਕੀ ਕੂਡਿਆ ਨੇ ਉੱਤੋਂ ਕਿੱਤਾ ਏ ਸ਼ੁਰੂ ਜਿਥੇ fashion swag ਤੂ ਲੇ ਆਕੇ ਛੱਡ ਗਯੀ Fashion swag ਤੂ ਲੇ ਆਕੇ ਛੱਡ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਅੱਗ ਲਗ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਅੱਗ ਲਗ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਹੋ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ Red Wine ਹਥ ਚ ਸ਼ਿਕਾਰੀ ਅੱਖ ਨੀ ਮੈਂ ਤਿਆਰ ਹੋਕੇ ਬੈਠਣਗਾ ਸ਼ਿਕਾਰ ਨੂ ਤੋਪ ਨਚ ਕਰੇ ਤੂ ਅਦਾਵਾਂ ਜਿਹੜੀਆਂ ਲੱਗੇ risk ਏ ਮੇਰੀ ਜਾਂ ਨੂ Red Wine ਹਥ ਚ ਸ਼ਿਕਾਰੀ ਅੱਖ ਨੀ ਮੈਂ ਤਿਆਰ ਹੋਕੇ ਬੈਠਣਗਾ ਸ਼ਿਕਾਰ ਨੂ ਤੋਪ ਨਚ ਕਰੇ ਤੂ ਅਦਾਵਾਂ ਜਿਹੜੀਆਂ ਲੱਗੇ risk ਏ ਮੇਰੀ ਜਾਂ ਨੂ ਰੋਕਣਾ ਵੀ ਚਾਵਾਂ ਪਰ ਓਹੁੰਦੇ ਤੇਰੇ ਵਲ ਜਿਨਵੇ ਰਿਕੀ ਨੂ ਇਸ਼ਾਰੇ ਨਾਲ ਕੋਲ ਸਦਕੇ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਅੱਗ ਲਗ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਅੱਗ ਲਗ ਗਯੀ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ ਅੱਗ ਲਗ ਗਯੀ ਹੋ ਹੋ ਹੋ ਤੇਰੀ Hotness ਜਾਂਦੀ ਨਾ ਸੰਭਾਲੀ ਤੇ ਸਡ਼ਕਾਂ ਤੇ

Written by: JASS THEMUZIKMAN, LOTUS SUMITLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store