Taara

Arsh Hundal, Kamal Khan, Meenakshi Sharma

ਵੇ ਤੂ ਮੇਰਾ ਕੁਝ ਨਈ ਓ ਜਾਂਦਾ ਕਿਹ ਗਯਾ ਵੇ ਦਿਲਾ ਹੁੰਨ ਵੀ ਤਾਂ ਤੂ ਹਾਏ ਟਿੱਕ ਕੇ ਬਿਹ ਗਯਾ ਚੰਗਾ ਹੋਯ ਟੁੱਟ ਕੇ ਡਿੱਗੇਯਾ ਯਾਦ ਔਂਦੀ ਰਹੁ ਚੰਗਾ ਹੋਯ ਟੁੱਟ ਕੇ ਡਿੱਗੇਯਾ ਯਾਦ ਔਂਦੀ ਰਹੁ ਟੁੱਟੇਯਾ ਜਾਂਦਾ ਵੇਖ ਕੇ ਮੰਗੇਯਾ ਤਾਰੇ ਤੋਂ ਫਿਰ ਸੋਛੇਯਾ ਜੋ ਆਪ ਹੀ ਟੁੱਟੇਯਾ ਮੈਨੂ ਕਿ ਦੌ ਟੁੱਟੇਯਾ ਜਾਂਦਾ ਵੇਖ ਕੇ ਮੰਗੇਯਾ ਤਾਰੇ ਤੋਂ ਫਿਰ ਸੋਛੇਯਾ ਜੋ ਆਪ ਹੀ ਟੁੱਟੇਯਾ ਮੈਨੂ ਕਿ ਦੌ ਬਡਾ ਕੁਝ ਕਿਹਨਾ ਸੀ ਮੈਂ ਖਦੇਯਾ ਹੀ ਨਈ ਮੇਰਾ ਦਿਲ ਵਾਲਾ ਹਾਲ ਓਹਨੇ ਪਡੇਯਾ ਹੀ ਨਈ ਬਡਾ ਕੁਝ ਕਿਹਨਾ ਸੀ ਮੈਂ ਖਦੇਯਾ ਹੀ ਨਈ ਮੇਰਾ ਦਿਲ ਵਾਲਾ ਹਾਲ ਓਹਨੇ ਪਡੇਯਾ ਹੀ ਨਈ ਓਹਨੇ ਪਡੇਯਾ ਹੀ ਨਈ ਸਾਡੀ ਏਸ ਗੱਲੋਂ ਟੁੱਟੀ ਸਾਡੀ ਏਸ ਗੱਲੋਂ ਟੁੱਟੀ ਸਾਡੀ ਏਸ ਗੱਲੋਂ ਟੁੱਟੀ ਕਿ ਏ ਦੁਨਿਯਾ ਕਹੁ ਟੁੱਟੇਯਾ ਜਾਂਦਾ ਵੇਖ ਕੇ ਮੰਗੇਯਾ ਤਾਰੇ ਤੋਂ ਫਿਰ ਸੋਛੇਯਾ ਜੋ ਆਪ ਹੀ ਟੁੱਟੇਯਾ ਮੈਨੂ ਕਿ ਦੌ ਟੁੱਟੇਯਾ ਜਾਂਦਾ ਵੇਖ ਕੇ ਮੰਗੇਯਾ ਤਾਰੇ ਤੋਂ ਫਿਰ ਸੋਛੇਯਾ ਜੋ ਆਪ ਹੀ ਟੁੱਟੇਯਾ ਮੈਨੂ ਕਿ ਦੌ ਚੁਪ ਕਰ ਲੰਘ ਗਯਾ ਬੋਲੇਯਾ ਵੀ ਕੁਝ ਨਾ ਮੇਰੇ ਵਾਂਗੂ ਤੋਡੇਯਾ ਹੋਊ ਰਹੀ ਸੁਧ ਬੁਧ ਨਾ ਚੁਪ ਕਰ ਲੰਘ ਗਯਾ ਬੋਲੇਯਾ ਵੀ ਕੁਝ ਨਾ ਮੇਰੇ ਵਾਂਗੂ ਤੋਡੇਯਾ ਹੋਯੂ ਰਹੀ ਸੁਧ ਬੁਧ ਨਾ ਰਹੀ ਸੁਧ ਬੁਧ ਨਾ ਓਹਨੇ ਔਣਾ ਨੀ Rathorr ਓਹਨੇ ਔਣਾ ਨੀ Rathorr ਓਹਨੇ ਔਣਾ ਨੀ Rathorr ਭਵੇਈਂ ਡੋਲੀ ਜਾ ਲਹੂ ਟੁੱਟੇਯਾ ਜਾਂਦਾ ਵੇਖ ਕੇ ਮੰਗੇਯਾ ਤਾਰੇ ਤੋਂ ਫਿਰ ਸੋਛੇਯਾ ਜੋ ਆਪ ਹੀ ਟੁੱਟੇਯਾ ਮੈਨੂ ਕਿ ਦੌ ਟੁੱਟੇਯਾ ਜਾਂਦਾ ਵੇਖ ਕੇ ਮੰਗੇਯਾ ਤਾਰੇ ਤੋਂ ਫਿਰ ਸੋਛੇਯਾ ਜੋ ਆਪ ਹੀ ਟੁੱਟੇਯਾ ਮੈਨੂ ਕਿ ਦੌ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store