Kothe Te Aa Mahiya
K. L. Agnihotri, सुरिंदर कौर, Usha Seth
ਕੋਠੇ ਤੇ ਆ ਮਾਹੀਆ ਵੇ
ਅੱਖੀਆਂ ਤਰਸ ਗਈਆਂ
ਆਕੇ ਦਰਸ ਦਿਖਾ ਮਾਹੀਆ ਉਹ
ਅੱਖੀਆਂ ਤਰਸ ਰਹੀਆਂ
ਬਾਗੇ ਵਿੱਚ ਕੇ ਲਾਇ ਨੀ
ਮਿਲਣਾ ਤੇ ਮਿਲ ਬਾਲੋ
ਹੁਣ ਮਿਲਣੇ ਦਾ ਵੇਲਾ ਆਈ ਨੀ
ਮਿਲਣਾ ਤੇ ਮਿਲ ਬਾਲੋ
ਪਾਣੀ ਪਾਕ ਸਮੁੰਦਰਾਂ ਦੇ ਓਏ
ਯਾਰੀ ਇੱਕ ਦੋ ਦਿਨ ਦੀ
ਮੀਣੇ ਸਾਰੀ ਉਮਰਾਂ ਦੇ ਓਏ
ਯਾਰੀ ਇੱਕ ਦੋ ਦਿਨ ਦੀ
ਦੋ ਪੱਤਰ ਅਨਾਰਾਂ ਦੇ ਨੀ
ਬਾਲੋ ਦੇ ਇਸ਼ਕ ਪਿੱਛੇ
ਰੁਲ ਗਏ ਪੁੱਤ ਸ਼ਾਹੂਕਾਰਾ ਦੇ ਨੀ
ਬਾਲੋ ਦੇ ਇਸ਼ਕ ਪਿੱਛੇ
ਬਾਗ਼ ਵਿੱਚ ਆ ਮਾਹੀਆ ਵੇ
ਵਸਦੀ ਨੂੰ ਤੂੰ ਪਟਿਆ
ਤੈਨੂੰ ਪੱਟੇ ਖੁਦਾ ਮਾਹੀਆ ਵੇ
ਵਸਦੀ ਨੂੰ ਤੂੰ ਪਟਿਆ
ਦਿਨ ਆਏ ਬਾਹਰਾ ਦੇ ਨੀ
ਸਾਡੀ ਗਲੀ ਲੰਗ ਸੋਹਣੀਏ
ਦੁੱਖ ਜਾਣ ਬਿਮਾਰਾਂ ਦੇ ਨੀ
ਸਾਡੀ ਗਲੀ ਲੰਗ ਸੋਹਣੀਏ
ਕੋਠੇ ਤੋਂ ਉੱਡ ਪਾਵਾ
ਸਦ ਪਟਵਾਰੀ ਨੂੰ
ਜ਼ਿੰਦ ਮਾਹੀਆ ਦੇ ਨਾ ਲਾਵਾ
ਉਹ ਸਦ ਪਟਵਾਰੀ ਨੂੰ
ਹਟਿਆ ਵਿੱਚ ਪਈ ਚਾਂਦੀ ਨੀ
ਜਿੰਦੜੀ ਦੀ ਬਾਜ਼ੀ ਬਾਲੋ
ਇਸੇ ਖੇਡ ਤੇ ਲੱਗ ਜਾਂਦੀ ਨੀ
ਜਿੰਦੜੀ ਦੀ ਬਾਜ਼ੀ ਬਾਲੋ
Written by: (Writer Unknown) Traditional, CHARANJIT AHUJA, TRADITIONAL (WRITER UNKNOWN)Lyrics © Phonographic Digital Limited (PDL), Royalty Network, Sony/ATV Music Publishing LLCLyrics Licensed & Provided by LyricFind
Create your own version of your favorite music.
Sing now