ਜਿੰਦੇ ਪੈਰਾਂ ਵਿਚ ਝਾਂਜਰਾਂ ਦਾ ਜੋੜਾ
ਰੰਗ ਰੂਪ ਯਾਰੋ ਜਿਹਦਾ ਗੋਰਾ
ਜਿੰਦੇ ਪੈਰਾਂ ਵਿਚ ਝਾਂਜਰਾਂ ਦਾ ਜੋੜਾ ਏ
ਰੰਗ ਰੂਪ ਯਾਰੋ ਜਿਹਦਾ ਗੋਰਾ ਏ
ਜਿੰਦੇ ਪੈਰਾਂ ਵਿਚ ਝਾਂਜਰਾਂ ਦਾ ਜੋੜਾ ਏ
ਰੰਗ ਰੂਪ ਯਾਰੋ ਜਿਹਦਾ ਗੋਰਾ ਏ
ਤੌਸ਼ ਵਿਚ ਗੇੜੀ ਲਾਉਂਦੀ ਆ
ਸਾਮਣੇ ਆ ਮੋੜ ਤੋਂ ਮੁੜੀ
ਜਿਹੜੀ ਮਿੱਤਰਾਂ ਨੂੰ ਫਿਰੇ ਡੰਗਦੀ
ਆਹੀ ਆ ਜੀ ਆਹੀ ਆ ਜੀ ਕੁੜੀ
ਜਿਹੜੀ ਮਿੱਤਰਾਂ ਨੂੰ ਫਿਰੇ ਡੰਗਦੀ
ਆਹੀ ਆ ਜੀ ਆਹੀ ਆ ਜੀ ਕੁੜੀ
ਜਿਹੜੀ ਮਿੱਤਰਾਂ ਨੂੰ ਫਿਰੇ ਡੰਗਦੀ
ਆਹੀ ਆ ਜੀ ਆਹੀ ਆ ਜੀ ਕੁੜੀ
ਆਹੀ ਆ ਜੀ ਆਹੀ ਆ ਜੀ ਕੁੜੀ
Written by: Lyrics Licensed & Provided by LyricFind
Create your own version of your favorite music.
Sing now