Hometown

Jassie Gill

ਨੀ ਅੱਜ ਤੇਰੇ Hometown ਦੇ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਅੱਜ ਪਹਿਲੀ ਵਾਰ ਹੋਇਆ ਅੱਜ ਪਹਿਲੀ ਵਾਰ ਹੋਇਆ ਨਾ ਯਾਰ ਮਿਲੇ ਨਾ ਤੂੰ ਟੱਕਰੀ ਬੱਸ ਯਾਦਾਂ ਤੇਰੀਆਂ ਡੰਗਿਆਂ ਨੀ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਇੱਕ ਫਲੈਸ਼ ਬੈਕ ਜਿਹੀ ਘੁੰਮ ਗਈ ਮੇਰੇ ਅੱਖਾਂ ਕੇ ਸਾਰੀ ਨੀ ਕਯਾ ਗੱਲਬਾਤ ਸੀ ਜ਼ਿੰਦਗੀ ਦੀ ਓਹੋ ਪਹਿਲੀ ਉਮਰ ਦੀ ਯਾਰੀ ਨੀ ਹੁਣ ਓ ਥਾਂ ਆ ਗਈ ਚੇਤੇ ਹੁਣ ਓ ਥਾਂ ਆ ਗਈ ਚੇਤੇ ਜਿਥੇ ਹੱਥ ਛੁਟੇ ਦਿਲ ਮੰਗਿਆ ਨੀ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਹੋ ਗਈ ਅੱਜ ਫਿਰ ਤਾਜਾ ਜਿਹੜੀ ਸੀ ਮੈਂ ਯਾਦ ਓ ਮੈਂ ਦਿਲ ਤੌ ਕੱਢੀ ਨੀ ਇੱਕ ਚਿੱਤ ਕਰਦਾ ਰੀਜ ਨਾਲ ਦੇਖਾ ਸੇਡ ਤੇ ਲਾਕੇ ਗੱਡੀ ਨੀ ਰੈਵ ਹੰਜਰਾ ਤੈਨੂੰ ਰੱਬ ਤੌ ਹਾਏ ਰੈਵ ਹੰਜਰਾ ਤੈਨੂੰ ਰੱਬ ਤੌ ਸੱਚੇ ਦਿਲ ਨਾਲ ਸਦਾ ਮੰਗਿਆ ਸੀ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ ਨੀ ਅੱਜ ਤੇਰੇ Hometown ਦੇ ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store