Trap Munde

Badshah, Ikka

Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ ਚਿੱਕਾਂ ਮੇਰੇ ਸਪਨੇ ਦੇ ਵਾਂਗੂ ਨੱਚੇ ਨੀ Yeah Gangster Life ਮੈਨੂੰ Fun ਲੱਗੇ ਨੀ Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਾਈ ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Gun ਮੇਰੀ ਦੇਵੇ Bill ਜਿਹੜਾ ਖੰਗੇ ਬਈ ਜਿਹੜੇ Money ਨਾਲੇ Fame ਵਾਲੇ ਰੋਗ ਲੱਗੇ ਕਈ Neck ਉੱਤੇ Neck ਉੱਤੇ 20-20 ਤੋਲੇ Hater’ਆਂ ਨੂੰ ਮਿਰਚਾਂ ਲੱਗੀ ਹੋ ਗਏ ਕੌੜੇ ਬੇਦਰਦੀ ਕੁੜੀਆਂ ਦੇ ਦਿਲ ਤੋੜੇ ਵੱਖਰੀ ਆਵਾਜ਼ ਕਰਾਂ Note ਜਿਹੜੇ ਕੋਰੇ ਕਦੇ ਮੈਂ ਬਦਾਮੀ ਕਦੇ ਲੱਕ ਫੜਾਂ ਗੋਰੇ ਖਾਵੇਂ ਪੀਵੇਂ ਨਾਲ Haryana ਵਾਲੇ ਛੋਰੇ ਰੀਸ ਕਿੱਤੀ ਜਿੰਨੇ ਪੈਗੇ Mentally ਦੌਰੇ ਯਾਰ ਤੇਰਾ Real ਕਦੇ ਘੂਸੀ ਨਹੀਓ ਪੁਰੇ ਯਾਰ ਨੂੰ ਐ ਸ਼ੌਂਖ ਰੱਖਣ ਦਾ ਵੇ ਕਾਲੇ ਘੋੜੇ ਕਾਲੇ ਘੋੜੇ ਰਾਉਂਦਾ ਨਾਲ Less 32 ਬੋਰ ਬੈਠੀ ਮੋਢੇ ਮੋਢੇ ਮੋੜਾਂ ਕਰੇ ਗੀਤਾਂ ਨੀ ਤਾਂ ਹੀ ਸੀਨੇਂ ਚੌੜੇ ਚੌੜੇ ਚੌੜੇ ਤੇ ਲਾਵਾਂ ਨਾ ਰੱਬ ਦਾ ਦਿਨ ਰਹਿ ਗਏ ਥੋਡੇ ਦਿਨ ਰਹਿ ਗਏ ਥੋਡੇ Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ ਚਿੱਕਾਂ ਮੇਰੇ ਸੱਪਣੀ ਦੇ ਵਾਂਗੂ ਨੱਚੇ ਨੀ Yeah Gangster Life ਮੈਨੂੰ Fun ਲੱਗੇ ਨੀ Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਈ Yeah ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Yeah Gun ਮੇਰੀ ਦੇਵੇ ਬਿੱਲ ਜਿਹੜਾ ਖੰਗੇ ਬਈ ਜਿਹੜੇ Money ਨਾਲੇ Fame ਵਾਲੇ ਰੋਗ ਲੱਗੇ ਕਈ Rap Godzila ਮੇਰਾ ਮੂੰਹ ਫੈਨਕੇ ਫਿਰੇ ਆਏ ਬੀਚ ਵਾਲੀ ਉਂਗਲੀ ਪੈ Blue Shape ਫਿਰੇ Shot ਮਾਰੂੰ ਦੋਨੋ ਹੱਥ ਉਪਰ ਕਰੇ Umpire ਸਭ ਕੁੱਛ Lit ਕਰਾਉਣ ਜੈਸੇ ਦਿਲ In Air ਦੇਦੇ ਮੇਰਾ ਪੈਸਾ ਨਹੀਂ ਚਾਹੀਏ ਤੇਰੀ ਸਾਲਾਹ ਚੁੱਪ ਚਾਪ ਕੰਮ ਕਰਾਉਣ ਲੰਬੋ ਕਰੇ ਹੱਲਾ ਮੈਂ ਵੋਹ ਖ਼ਤਰਾ ਹੂੰ ਜੋ ਕਭੀ ਨਹੀਂ ਤਾਲਾ ਕਟਾਉਣ ਤੇਰਾ ਗੱਲਾਂ ਫਿਰ ਕੱਟਾਉਣ ਤੇਰਾ ਗੱਲਾਂ ਪੰਜਾਂ ਇਤਨਾ ਬੜਾ ਮੈਨੇ Game ਕੀ ਕੁੱਤੀ ਭੀਚ ਲਈ Yeah ਜਨਤਾ ਚੋਰੀ ਚੋਰੀ ਮੇਰੀ Photo ਖਿੰਚ ਦੀ ਲਾਉਂਦੇ ਲਾਗਤੇ ਹੈ ਲਾਊਂਡੇ ਕਰਤੇ ਬਾਤੇਂ ਬੀਚ ਕੀ ਮੁਝੇ ਦੇਖ Competition ਮੈਂ ਆਂਖੇਂ ਮੀਚ ਲਈ Yeah ਸਭ ਮਾਲਾ ਬੱਸ ਹੱਥ ਨਹੀਂ ਮਲੇ ਸਾਥ ਰਹਿਣੇ ਵਾਲੇ ਕਈ ਸਾਥ ਨਹੀਂ ਚੱਲੇ Yeah ਮੁਝੇ ਚਾਹਤੇ ਮਾਰਨਾ ਲੇਕਿਨ ਮੇਰੇ ਸਰ ਪੈ ਹੱਥ ਉਸਕਾ ਜਿਸਕੇ ਗਲ਼ੇ ਮੈਂ ਸਾਂਪ ਰਹਿਤੇ ਡੱਲੇ ਕਿਤਨੇ ਗਧੋਂ ਕੇ ਹਮਨੇ ਖੋਲ ਦੀਏ ਘੋੜੇ ਹੱਡੀਆਂ ਘਮੰਡ ਔਰ Record ਤੀਨੋ ਤੋੜੇ ਹੱਥ ਕਟਵਾਏ ਲੇਕਿਨ ਹੱਥ ਨਹੀਂ ਜੋੜੇ ਯਾਰੀ ਨਹੀਂ ਤੋੜੀ ਲੇਕਿਨ ਦਿਲ ਕਈ ਤੋੜੇ ਬੇਸ਼ੱਕ I’m A Bad Boy Yeah! Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ ਚਿੱਕਾਂ ਮੇਰੇ ਸੱਪਣੀ ਦੇ ਵਾਂਗੂ ਨੱਚੇ ਨੀ Yeah Gangster Life ਮੈਨੂੰ Fun ਲੱਗੇ ਨੀ Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਈ Yeah ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Yeah Gun ਮੇਰੀ ਦੇਵੇ ਬਿੱਲ ਜਿਹੜਾ ਖੰਗੇ ਬਈ ਜਿਹੜੇ Money ਨਾਲੇ Fame ਵਾਲੇ ਰੋਗ ਲੱਗੇ ਕਈ Industry ਚ ਯਾਰ ਵੈਰੀਆਂ ਤੋਂ ਘਟ ਨੀ Success ਛੱਡ ਦੂਜੀ ਮੈਨੂੰ ਕੋਈ ਲੱਤ ਨੀ ਹੁਨਰ ਤੋਂ ਉਚਾ ਰੁਤਬੇ ਦਾ ਕਦ ਨੀ ਬੈਲਬੁਧੀ ਮੁੰਡੇ ਐਥੇ ਕੋਈ ਸੱਪ ਨੀ ਮੇਰਾ ਰੱਬ ਉੱਤੇ ਥੱਲੇ ਕੋਈ ਰਬ ਨੀ ਫਿਰਦੇ ਸ਼ਿਕਾਰੀ ਮੇਰੇ ਕੱਟਣੇ ਨੂੰ ਖਮਬ ਨੀ ਕਹਿੰਦੀ ਲੈਂਦੀ ਐ ਬਣਾ ਲੇਬਲਾਂ ਦੀ ਖੰਡ ਨੀ ਉੱਡਣ ਦਾ ਮਜ਼ਾ ਉਂਚਾ ਕਰੇ ਕੋਈ ਟੰਗ ਨੀ Celebration ਯਾਰ ਦਾ ਕਰੇ ਕੋਈ ਭੰਗ ਨੀ ਜਿਹੜੀ ਚੜ੍ਹੇ ਭੰਗ ਨੀ ਪੀਵਾਂ ਮੈਂ ਵੋ ਭੰਗ ਨੀ ਨਾਰ ਹੋਵੇ ਕਾਲੀ ਯਾ ਭਾਈ ਗੋਰੀ ਦੇਖਾ ਰੰਗ ਨੀ ਜਿਹੜੀ ਚੀਜ਼ ਚਾਹੀ ਦੀ ਆਂ ਆਸ਼ਿਕ਼ ਕੋਲੋਂ ਮੰਗ ਨੀ Trap ਮੁੰਡੇ Trap ਮੁੰਡੇ ਪਾਉਂਦੇ ਤੱਕ ਨੀ Mustang ਕਾਲੀ ਕਾਲੀ ਘੋੜੇ ਵਾਂਗੂ ਭੱਜੇ ਨੀ ਚਿੱਕਾਂ ਮੇਰੇ ਸੱਪਣੀ ਦੇ ਵਾਂਗੂ ਨੱਚੇ ਨੀ Yeah Gangster Life ਮੈਨੂੰ Fun ਲੱਗੇ ਨੀ Hip-Hop ਚ ਪੰਜਾਬੀ ਮੁੰਡੇ ਪਾਉਂਦੇ ਟੱਪੇ ਬਈ Yeah ਧੁੱਪਾਂ ਵਿੱਚ ਟੱਪੇ ਰੰਗ ਹੋਏ ਪੱਕੇ ਬਈ Yeah Gun ਮੇਰੀ ਦੇਵੇ ਬਿੱਲ ਜਿਹੜਾ ਖੰਗੇ ਬਈ ਜਿਹੜੇ Money ਨਾਲੇ Fame ਵਾਲੇ ਰੋਗ ਲੱਗੇ ਕਈ Trap ਮੁੰਡੇ Trap ਮੁੰਡੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store