Tension

Yo Yo Honey Singh, Hommie Dilliwala

ਤੈਨੂੰ ਕਾਹਦੀ tension ਤੈਨੂੰ ਕਾਹਦੀ tension ਦੁਨੀਆਂ ਮੈਨੂੰ ਦੇਂਦੀ ਮੈਂ ਤੈਨੂੰ ਦੇਵਾਂ attention ਤੈਨੂੰ ਕਾਹਦੀ tension ਤੈਨੂੰ ਕਾਹਦੀ tension ਜੇ ਤੂੰ ਆਪਣਾ ਘਰ ਛੱਡ ਦੇ ਦਵਾਂ ਦਾਂ ਤੈਨੂੰ mansion ਤੈਨੂੰ ਕਾਹਦੀ tension ਤੈਨੂੰ ਕਾਹਦੀ tension ਦੁਨੀਆਂ ਮੈਨੂੰ ਦੇਂਦੀ ਮੈਂ ਤੈਨੂੰ ਦੇਵਾਂ attention ਤੈਨੂੰ ਕਾਹਦੀ tension ਤੈਨੂੰ ਕਾਹਦੀ tension ਜੇ ਤੂੰ ਆਪਣਾ ਘਰ ਛੱਡ ਦੇ ਦਵਾਂ ਦਾਂ ਤੈਨੂੰ mansion ਤੈਨੂੰ ਕਾਹਦੀ tension ਤੈਨੂੰ ਕਾਹਦੀ tension Picture ਬਣਾ ਦੂੰ ਤੁਝਪੇ ਤੋ ਮਿਲ ਜਾਏਈਂ awards ਲਿਖ ਦੂੰ ਗਾਣੇ ਤੁਝਪੇ ਤੂੰ ਦੇਦੇ ਪਹਿਲੇ chords ਸਾਰੇ flawless ਲਗਤੇ ਹੈਂ ਮੁਝਕੋ ਤੇਰੇ Flaws You wanna know my name Baby girl i’m yours ਲਬੋ ਕੋ ਗੂਫਤਗੁ ਕਰਨੇ ਦੇ ਐਤਰਾਜ਼ ਕੈਸਾ ਕਰਤੀ ਹੈ ਤੂੰ ਬਤਾਂ ਦੇ ਕਿਉਂ ਰੂਹੋਂ ਕੋ ਰੁਬਾਰੂ ਹੋਣੇ ਦੇ ਐਤਰਾਜ਼ ਕੈਸਾ ਕਰਤੀ ਹੈ ਤੂੰ ਬਤਾਂ ਦੇ ਕਿਉਂ ਉਹ ਉਹ ਸਾਰਿਆਂ ਨੂੰ ਦੱਸ ਦੋ ਕਿਵੇਂ ਕਰਦੇ ਹੋ ਜੀ magic show ਅੰਖਾਂ ਤੋਂ ਉਹ ਉਹ ਸਾਰਿਆਂ ਨੂੰ ਦੱਸ ਦੋ ਕਿਵੇਂ ਕਰਦੇ ਹੋ ਜੀ magic show ਅੰਖਾਂ ਤੋਂ ਤਿੱਖੀ ਨਜ਼ਰਾਂ ਜਿਵੇਂ ਬੱਸਾਂ ਵੀ ਲੱਗਦੀ ਆ ਸੋਹਣੀ Balenciaga ਦੀ ਕਿਹੜੇ ਤੂੰ ਸ਼ਹਿਰ ਤੋਂ ਦੱਸਦੇ ਜੇ ਹੈ ਕੋਈ ਵੈਰ ਤਾਂ ਦੱਸਦੇ ਨਵੀ ਗੱਡੀ ਮੈਂ ਲਾਇਆ ਜੇ ਚਲਣਾ ਸੈਰ ਤੇ ਦੱਸਦੇ ਦੁਨੀਆਂ ਮੈਨੂੰ ਦੇਂਦੀ ਮੈਂ ਤੈਨੂੰ ਦੇਵਾਂ attention ਤੈਨੂੰ ਕਾਹਦੀ tension ਤੈਨੂੰ ਕਾਹਦੀ tension ਜੇ ਤੂੰ ਆਪਣਾ ਘਰ ਛੱਡ ਦੇ ਦਵਾਂ ਦਾਂ ਤੈਨੂੰ mansion ਤੈਨੂੰ ਕਾਹਦੀ tension ਆਹ ਸਲਾਮ ਵਾਲੇਕੁਮ Tmg ਵਾਲੇ ਪਿਛੇ ਤੇਰੇ ਕਿਉਂਕਿ La ਚ ਤੇਰੀ ਚਰਚਾ ਸ਼ੇਖ ’ਆਂ ਵਾਂਗੂ ਰਹਿੰਦਾ ਸੀ Broke ਜੇਹਾ ਹੁਣ ਕਰਤਾ ਮਿਲਾਨ ਜਦੋਂ ਘੁੱਮਦੀ ਐ ਦੁਕਾਨ ਤੇਰੇ ਲਈ ਖੁਲਦੀ ਐ ਬੇਫਿਕਰੀ ਜੀ ਰਹੇ ਆ ਕਰ ਤੈਨੂੰ tension ਨਈ ਕਿਉਂ ਭੁਲਦੀ ਐ ਵੱਡੇ daddy ਦੀ ਵੱਡੀ ਕੁੜੀ ਐ ਤੂੰ ਮੇਰੇ ਵਰਗੇ masking ਨਾਲ ਨਾਲ ਜੁੜੀ ਐ ਤੂੰ ਕਾਲੇ ਇਲਮ ਦੀ ਨਿੱਕੀ ਜਿਹੀ ਪੂੜੀ ਐ ਤੂੰ ਮੈਂ ਬਣ ਜਾਵਾਂ ਤੇਰਾ ਖਾਵਾਂ ਮੇਰੀ ਬੁੜੀ ਐ ਤੂੰ ਗਾਣਿਆਂ ਤੋਂ ਆਉਣੀ ਆ ਮੈਨੂੰ Royalty ਤੇ pension ਮੈਨੂੰ ਕੋਈ ਨੀਂ tension ਤੈਨੂੰ ਕਾਹਦੀ tension ਗਾਣਿਆਂ ਤੋਂ ਆਉਣੀ ਆ ਮੈਨੂੰ Royalty ਤੇ pension ਮੈਨੂੰ ਕੋਈ ਨੀਂ tension ਫਿਰ ਤੈਨੂੰ ਕਾਹਦੀ tension ਦੁਨੀਆਂ ਮੈਨੂੰ ਦੇਂਦੀ ਮੈਂ ਤੈਨੂੰ ਦੇਵਾਂ attention ਤੈਨੂੰ ਕਾਹਦੀ tension ਤੈਨੂੰ ਕਾਹਦੀ tension ਜੇ ਤੂੰ ਆਪਣਾ ਘਰ ਛੱਡ ਦੇ ਦਵਾਂ ਦਾਂ ਤੈਨੂੰ mansion ਤੈਨੂੰ ਕਾਹਦੀ tension ਤੈਨੂੰ ਕਾਹਦੀ tension ਦੁਨੀਆਂ ਮੈਨੂੰ ਦੇਂਦੀ ਮੈਂ ਤੈਨੂੰ ਦੇਵਾਂ attention ਤੈਨੂੰ ਕਾਹਦੀ tension ਤੈਨੂੰ ਕਾਹਦੀ tension ਜੇ ਤੂੰ ਆਪਣਾ ਘਰ ਛੱਡ ਦੇ ਦਵਾਂ ਦਾਂ ਤੈਨੂੰ mansion Yeah yeah yeah yeah ਕਹਿੰਦੀ Yo Yo Honey Singh Hommie Hommie Hommie Dilliwala Hommie Hommie Hommie Dilliwala ਤੈਨੂੰ ਕਾਹਦੀ tension ਤੈਨੂੰ ਕਾਹਦੀ tension

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs