Gud Naal Ishq Mitha

Navraj Hans, Sachin Gupta, Harshdeep Kaur

ਓ ਨਾ ਨਾ ਨਾ ਨਾ, ਓ ਨਾ ਨਾ ਨਾ ਨਾ ਓ ਨਾ ਨਾ ਨਾ ਨਾ,ਨਾ ਨਾ ਨਾ ਨਾ ਓ ਕੁੜੀਓ ਗੁੜ ਕਿਨੇ ਖਾਲੇਆ (sweety) ਗੁੜ ਵਾਲੀ ਚਾ ਕਿਨੇ ਪੀਤੀ (sweety) ਭੂਆ ਜੀ ਦਾ ਨਾੜਾ ਕਿੰਨੇ ਖੀਚੇਯਾ ਹੋ ਓ ਖਿਂਚ ਕੇ ਮਾਰੀ ਕਿੰਨੇ ਸੀਟੀ ਹਾ ਹਾ ਹਾ ਓ ਛੱਡੋ ਜੀ ਛੱਡੋ ਜਾਕੇ ਪਕੜੋ ਵੋ ਹਲਵਾਈ ਕੇ ਜਿਸਨੇ ਗੁੜ ਕਿ ਬਣਾ ਦੀ ਮਿਠਾਈ ਓ ਸਬਕੋ ਬਾਤ ਹੈ ਯੇਹ ਸਮਝਾਈ ਓ ਗੁੜ ਨਾਲੋ ਇਸ਼੍ਕ ਮਿਠਾ (ਬੁੱਰਰਾਹ) ਓ ਗੁੜ ਨਾਲੋ ਇਸ਼੍ਕ ਮਿਠਾ ( ਓਏ ਹੋਏ) ਓ ਗੁੜ ਨਾਲੋ ਇਸ਼੍ਕ ਮਿਠਾ (ਆਏ ਹਾਏ) ਓ ਰੱਬਾ ਲਗ ਨਾ ਕਿਸੇ ਨੂ ਜਾਵੇ ਗੁੜ ਨਾਲੋ ਇਸ਼੍ਕ ਮਿਠਾ (ਓਏ ਓਏ) ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ) ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ) ਓ ਮੂਝਕੋ ਯਾਰ ਕੋਈ ਤੋ ਬਚਾਏ ਗੁੱੜ ਨਾਲੋ ਇਸ਼੍ਕ ਮਿਠਾ ਹਾਂ ਹਾਂ ਚੰਨ ਚਕੋਰਾ ਸ਼ਗਨਾ ਦਾ ਜੋਡ਼ਾ ਵੱਜ ਦਿਆਂ ਨੇ ਸ਼ਿਹਿਨਾਏ ਆਜੀ ਰੰਗ ਰੰਗੀਲੀ ਮਹਿੰਦੀ ਲਾਕੇ ਭਰ ਭਰ ਜਾਨ ਕਲਾਈਆਂ ਜੀ ਡੋਲੀ ਲੇਕੇ ਆਯਾ ਡੋਲਨਾ ਓ ਗੁੱੜ ਨਾਲੋ ਓ ਗੁੱੜ ਨਾਲੋ ਹਾਏ ਫ਼ੋਟੋ ਤੇਰੀ ਖਿਂਚ ਖਿਂਚ ਰੱਖਦਾ ਨੀ ਮਾਰੇ ਗਾ ਇਸ਼ਾਰਾ ਤੇਰੀ ਅੱਖ ਦਾ ਨੀ ਫ਼ੋਟੋ ਤੇਰੀ ਖਿਂਚ ਖਿਂਚ ਰੱਖਦਾ ਨੀ ਮਾਰੇ ਗਾ ਇਸ਼ਾਰਾ ਤੇਰੀ ਅੱਖ ਦਾ ਨੀ ਸੁਨ ਵੇ ਮੁੰਡੇਯਾ ਦੂਰ ਹੀ ਰੇਹ ਤੇਰਾ ਚੇਹਰਾ ਮੈਨੂ ਜਚ ਦਾ ਨਹੀ ਪਿਛੇ ਪਿਛੇ ਕਿਊ ਹੈ ਘੁਮਦਾ ਓ ਗੁੱੜ ਨਾਲੋ ਓ ਗੁੱੜ ਨਾਲੋ ਓ ਗੁੜ ਨਾਲੋ ਇਸ਼੍ਕ ਮਿਠਾ (ਓਏ ਹੋਏ) ਓ ਗੁੜ ਨਾਲੋ ਇਸ਼੍ਕ ਮਿਠਾ (ਆਏ ਹਾਏ) ਓ ਰੱਬਾ ਲੱਗ ਨਾ ਕਿਸੇ ਨੂ ਜਾਵੇ ਓ ਗੁੜ ਨਾਲੋ ਇਸ਼੍ਕ ਮਿਠਾ (ਓਏ ਹੋਏ) ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ) ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ) ਓ ਮੂਝਕੋ ਯਾਰ ਕੋਈ ਤੋ ਬਚਾਏ ਓ ਗੁੜ ਨਾਲੋ ਇਸ਼੍ਕ ਮਿਠਾ ਹਾਏ ਹਾਏ ਦਿੱਲ ਵਾਲੀ ਬੱਹਤੇ ਕਭੀ ਮੂਝਕੋ ਬਤਾ ਕੁੜੀ ਏ ਤੂ ਇਕ ਵਾਰੀ ਹੱਸ ਕੇ ਤੋਹ ਜਾ ਦਿੱਲ ਕਿ ਨਾ ਮਨੁ ਦਿੱਲ ਬੜਾ ਬੇਈਮਾਨ ਤੁਜਪੇ ਜੋ ਅਯਾ ਤੋਹ ਮੈਂ ਹੂਈ ਬਦਨਾਮ ਜਾਵੇ ਜਾਵੇ ਨਹੀ ਓ ਬੋਲਣਾ ਓ ਗੁੱੜ ਨਾਲੋ ਓ ਗੁੱੜ ਨਾਲੋ ਓ ਗੁੜ ਨਾਲੋ ਇਸ਼੍ਕ ਮਿਠਾ ( ਓਏ ਹੋਏ) ਓ ਗੁੜ ਨਾਲੋ ਇਸ਼੍ਕ ਮਿਠਾ (ਆਏ ਹਾਏ) ਓ ਰੱਬਾ ਲੱਗ ਨਾ ਕਿਸੇ ਨੂ ਜਾਵੇ ਓ ਗੁੜ ਨਾਲੋ ਇਸ਼੍ਕ ਮਿਠਾ (ਓਏ ਹੋਏ) ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਓਏ) ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ) ਓ ਮੂਝਕੋ ਯਾਰ ਕੋਈ ਤੋ ਬਚਾਏ ਓ ਗੁੜ ਨਾਲੋ ਇਸ਼੍ਕ ਮਿਠਾ (ਬੁੱਰਰਾਹ)

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store