Wanga Satrangiyan

Mannat Noor, Harbhajan Mann

ਡਿਗ ਪਈ ਨੀ ਗੋਰੀ ਸ਼ਿਸ਼ ਮਹਿਲ ਚੋ ਡਿਗ ਪਈ ਨੀ ਗੋਰੀ ਸ਼ਿਸ਼ ਮਹਿਲ ਚੋ ਪਾ ਦਿਓ ਜੀ ਇਹਦੇ ਮਾਹੀਆ ਜੀ ਨੂੰ ਚਿਠੀਆਂ ਆ ਗਿਆ ਨੀ ਮਾਹੀਆ ਰੇਲ ਗੱਡੀ ਤੇ ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ ਬਹਿ ਗਯੀ ਨੀ ਗੋਰੀ ਉੱਠ ਕੇ ਪਲੰਗ ਤੇ ਵੰਗਾਂ ਸਤਰੰਗਿਆ ਸਜ੍ਣਾ ਤੋਂ ਮੰਗਿਆ ਵੰਗਾਂ ਸਤਰੰਗਿਆ ਸਜ੍ਣਾ ਤੋਂ ਮੰਗਿਆ ਵੀਣੀ ਵਿਚ ਪਾਯਨ ਨੇ ਹਾਏ ਰੱਬ ਖੈਰੇ ਕਰੇ ਵੇ ਆਂਖਾਂ ਪਿਹਲੀ ਵਾਰੀ ਲੈਯਾਨ ਨੇ ਹਾਏ ਰੱਬ ਖੈਰੇ ਕਰੇ ਵੇ ਆਂਖਾਂ ਪਿਹਲੀ ਵਾਰੀ ਲਾਯਨ ਨੇ ਤਿਖਿਆ ਕਟਾਰੀਆ ਅਖਾਂ ਟੂਣੇਹਾਰੀਆਂ ਤਿਖਿਆ ਕਟਾਰੀਆ ਅਖਾਂ ਟੂਣੇਹਾਰੀਆਂ ਦਿਲ ਮੇਰਾ ਠਗ ਗੇਯਾ ਈ ਕਿਹਦੇ ਵੇਲੇ ਜਾ ਲੱਗਿਆ ਨੀ ਕੋਯੀ ਪਤਾ ਹੀ ਨਾ ਲੱਗੇਯਾ ਈ ਕਿਹਦੇ ਵੇਲੇ ਜਾ ਲੱਗਿਆ ਨੀ ਕੋਯੀ ਪਤਾ ਹੀ ਨਾ ਲੱਗੇਯਾ ਈ ਬਜ਼ਾਰ ਵਿਕੇੰਦੇ ਮਣਕੇ ਵੇ ਬਜ਼ਾਰ ਵਿਕੇੰਦੇ ਮਣਕੇ ਵੇ ਪੈਰੀ ਇਸ਼ਕੇ ਦੀ ਝਾਂਜਰ ਛਣਕੇ ਵੇ ਪੈਰੀ ਇਸ਼ਕੇ ਦੀ ਝਾਂਜਰ ਛਣਕੇ ਵੇ ਸੋਨੇ ਦੀਆਂ ਤਾਰਾਂ ਸੋਹਣੇ ਮੁੰਡੇ ਗਬਰੂ ਸੋਨੇ ਦੀਆਂ ਤਾਰਾਂ ਸੋਹਣੇ ਮੁੰਡੇ ਗਬਰੂ ਤੇ ਮੁਟਿਆਰਾਂ ਤੂੰ ਤਾਂ ਭੰਗੜਾ ਤੂੰ ਨੱਚ ਬਲੀਏ ਤੇ ਮੈ ਜਿੰਦ ਵਾਰਾਂ ਤੂੰ ਤਾਂ ਭੰਗੜਾ ਤੂੰ ਨੱਚ ਬਲੀਏ ਤੇ ਮੈ ਜਿੰਦ ਵਾਰਾਂ ਬਜ਼ਾਰ ਵਿਕੇੰਦੀਆਂ ਕਗਿਆਂ ਅੱਸੀ ਅੱਖੀਆਂ ਬਨੇਰੇ ਉੱਤੇ ਟੰਗੀਯਾ ਅੱਸੀ ਅੱਖੀਆਂ ਬਨੇਰੇ ਉੱਤੇ ਟੰਗੀਯਾ ਕੋਈ ਉੱਡ ਦਾ ਜਹਾਜ਼ ਆਯਾ ਕੋਈ ਉੱਡ ਦਾ ਜਹਾਜ਼ ਆਯਾ ਹਾਏ ਅਜ ਜਦੋਂ ਚੰਨ ਵੇਖੇਯਾ ਮੁਖ ਸਾਜ੍ਣਾ ਦਾ ਯਾਦ ਆਯਾ ਅਜ ਜਦੋਂ ਚੰਨ ਵੇਖੇਯਾ ਮੁਖ ਸਾਜ੍ਣਾ ਦਾ ਯਾਦ ਆਯਾ ਅਜ ਜਦੋਂ ਚੰਨ ਵੇਖੇਯਾ ਮੁਖ ਸਾਜ੍ਣਾ ਦਾ ਯਾਦ ਆਯਾ ਅਜ ਜਦੋਂ ਚੰਨ ਵੇਖੇਯਾ ਮੁਖ ਸਾਜ੍ਣਾ ਦਾ ਯਾਦ ਆਯਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store