Lahore

Guru Randhawa

ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਓ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਓ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ ਦਿੱਲੀ ਦਾ ਨੱਖਰਾਂ ਆ Style ਓਹਦਾ ਵੱਖਰਾ ਆ Bombay ਦੀ ਗਰਮੀ ਵਾਂਗ Nature ਓਹਦਾ ਅਥਰਾ ਆ London ਤੋਂ ਆਈ ਲਗਦੀ ਆ ਜਿਸ ਹਿਸਾਬ ਨਾ ਚਲਦੀ ਆ London ਤੋਂ ਆਈ ਲਗਦੀ ਆ ਜਿਸ ਹਿਸਾਬ ਨਾ ਚਲਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ ਓ ਲਗਦੀ ਪੰਜਾਬ ਦੀ ਆ ਓ ਲਗਦੀ ਲਾਹੋਰ ਦੀ ਆ ਓ ਲਗਦੀ ਲਾਹੋਰ ਦੀ ਆ ਓ ਲਗਦੀ ਪੰਜਾਬ ਦੀ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਿਹ ਗਈ ਆ ਬੁੱਲਿਆ ਤੇ ਚੁੱਪ ਓਹ੍ਦੀ ਸਭ ਕੁਝ ਕਿਹ ਗਈ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਿਹ ਗਈ ਆ ਬੁੱਲਿਆ ਤੇ ਚੁੱਪ ਓਹ੍ਦੀ ਸਭ ਕੁਝ ਕਿਹ ਗਈ ਆ ਅੱਖਿਆਂ ਨਾਲ ਗੋਲੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਅੱਖਿਆਂ ਨਾਲ ਗੋਲੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ ਓ ਲਗਦੀ ਪੰਜਾਬ ਦੀ ਆ ਓ ਲਗਦੀ ਲਾਹੋਰ ਦੀ ਆ ਓ ਲਗਦੀ ਲਾਹੋਰ ਦੀ ਆ ਓ ਲਗਦੀ ਪੰਜਾਬ ਦੀ ਆ ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਓ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸਿਹਰ ਦੀ ਆ ਓ ਲਗਦੀ ਲਾਹੋਰ ਦੀ ਆ ਓ ਲਗਦੀ ਪੰਜਾਬ ਦੀ ਆ

Written by: GURU RANDHAWA, VEELyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs