Tere Ishq Ne

Juhi Chawla, Gurdas Maan, Shreya Ghoshal

ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼੍ਕ਼ ਨੇ ਉਮਰਾਂ ਦੀ ਸਾਂਝ ਪਰੋ ਲੀ ਤੇਰੇ ਇਸ਼੍ਕ਼ ਨੇ ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼੍ਕ਼ ਨੇ ਉਮਰਾਂ ਦੀ ਸਾਂਝ ਪਰੋ ਲੀ ਤੇਰੇ ਇਸ਼੍ਕ਼ ਨੇ ਤੇਰੇ ਤੋਂ ਮੈਨੂ ਜੁਦਾ ਕਰਕੇ ਮੇਰੇ ਤੇ ਏ ਦਿਲ ਫਿਦਾ ਕਰਕੇ ਤੂ ਜਾਵੀਂ ਨਾ ਕਿੱਤੇ ਸਾਹਾਂ ਦੇ ਵਿਚ ਸਾਹ ਲੇਆਈ ਮੇਰੇ ਇਸ਼੍ਕ਼ ਨੇ ਵੇ ਤੇਰਿਆ ਸਾਹਾਂ ਦੇ ਵਿਚ ਸਾਹ ਲੇਆਈ ਮੇਰੇ ਇਸ਼੍ਕ਼ ਨੇ ਅੱਖੀਆਂ ਚੋ ਨੀਂਦਰ ਖੋ ਲਈ ਤੇਰੇ ਇਸ਼੍ਕ਼ ਨੇ ਉਮਰਾਂ ਦੀ ਸਾਂਝ ਪਰੋ ਲੀ ਤੇਰੇ ਇਸ਼੍ਕ਼ ਨੇ ਜਾਂਦੇ ਜਾਂਦੇ ਜਾਨ ਵੀ ਲੈ ਜਾਂਦਾ ਕਹਿੰਦੇ ਨੇ ਵਿਛੋੜਾ ਪਲੇ ਜਿਦੇ ਪੈ ਜਾਂਦਾ ਇਸ ਗ਼ਮ ਵਿੱਚ ਅੱਖ ਭਿਗੋ ਲਈ ਮੇਰੇ ਇਸ਼ਕ ਨੇ ਸਮੁੰਦਰਾਂ ਤੋਂ ਡੂੰਗੀ ਡੁਬੋ ਲਈ ਮੇਰੇ ਇਸ਼ਕ ਨੇ ਹੋ ਸਜਣਾ ਦਾ ਸਾਥ ਛੁਟੇਆ ਅੰਬਰਾਂ ਚੋ ਤਾਰਾ ਟੂਟੇ ਆ ਸਜਣਾ ਦਾ ਸਾਥ ਛੁਟੇਆ ਅੰਬਰਾਂ ਚੋ ਤਾਰਾ ਟੂਟੇ ਆ ਮੇਰੇ ਤੋਂ ਮੈਨੂੰ ਜੁਦਾ ਕਰਕੇ ਦਰਦਾਂ ਤੋਂ ਦਵਾ ਕਰਕੇ ਦੂਰ ਜਾਈ ਜਾਂਦੀ ਏ ਇਸ ਦਿਲ ਤੋਂ ਧੜਕਣ ਖੋ ਲੀ ਤੇਰੇ ਇਸ਼ਕ ਨੇ ਇਹ ਗੱਲ ਜਗ ਤੋਂ ਲਕੋ ਲਈ ਮੇਰੇ ਇਸ਼ਕ ਨੇ ਮੇਰੇ ਇਸ਼ਕ ਨੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store