G Wagon

Deep Jandu, Bohemia, Goldy Goraya

Goldy Goraya Deep Jandu Bohemia ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਅੱਖ ਅਤੇ ਮੁੱਛ ਸਦਾ ਰਿਹੰਦੀ ਬਿੱਲੋ ਖੜੀ ਏ ਉੱਤੋਂ ਤੇਰੇ ਪ੍ਯਾਰ ਦੀ ਕੁਮਾਰੀ ਰਿਹੰਦੀ ਚੜੀ ਏ Car ਅਤੇ ਨਾਰ ਵੇਖ ਲੋਕੀ ਜਾਂਦੇ ਸੜੀ ਏ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਰਾਤੀ return flight G Wagon green light Shotgun ਰਖੀ safety ਲਯੀ ਪਰ ਰਾਤੀ return flight G Wagon green light Shotgun ਰਖੀ safety ਲਯੀ ਪਰ ਛਡ ਦੇ ਸੂਰਜ ਵਾਂਗੂ ਹੁੰਦੀਆਂ ਜੱਟ ਨੂ ਰੋਜ਼ ਸਲਾਮਾ ਨੇ ਮੜਾ quintal ਆਂ ਦੀ ਰੀਸ ਕਿ ਕਰਨੀ ਤੋਲੇ ਕਿੱਲੋ gram ਆਂ ਨੇ ਪਗ ਦੇ ਪੇਚਾਂ ਵਾਂਗੂ ਹੀ ਜੱਟ ਵੀ ਥੋਡਾ ਟੇਢਾ ਏ ਠਾਠ ਬਾਠ ਹੈ ਰਖੀ ਦਾ America ਵਿਚ Canada ਦੇ ਛੱਡ Armani Gucci , ਲੈਦੁ ਜੁੱਤੀ ਟਿੱਲੇ ਵਾਲੀ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਗਲੀਆਂ ਚ ਮੇਰੀ ਭੇਜਾ ਭੇਜਾ ਸਚੀ ਮੁੱਛ ਹੁਣ ਭੇਂਦਾ ਮੈਂ ਮੇਰੀ ਖਡ਼ੀ ਮੁੱਛ ਨਾਲੇ Shotgun ਰਖੀ safety ਲਯੀ ਪਰ ਫੇਰ ਵੀ ਤੂ ਮੈਨੂ ਦੇਖਦੀ ਨਯੀ ਬਿੱਲੋ ਰਾਤੀ return flight G Wagon green light ਅੱਜ ਰਾਤ ਤੇਰੇ ਨਾਲ ਨਾਲੇ ਨਾਲ ਵਾਲੀ ਮੇਰੀ ਸੀਟ ਖਾਲੀ ਆਜਾ ਕੀਤੇ ਹੋਰ ਤੇਰੇ ਟਿਕਨੇ ਨੀ ਪੈਰ ਬਈ ਇਕ ਵਾਰ ਨਾਲ ਮੇਰੇ ਕਰਲੇ ਸੈਰ ਬਈ ਜਨੀ ਸ਼ੇ ਤੂ ਮੰਗੇ ਮੇਰੀ ਸ਼ੇ ਭਾਵੇਂ ਸੁਬਹ ਦੇ ਦੋ ਯਾ ਦੋਪਹਿਰ ਮੁੰਡੇ ਖਚਾ ਖੱਚ KDM ਆਪਾ ਮਗਰਮੱਚ ਮੇਰੀ ਛੱਡਮਾਂਗਾ ਤੇਰੀ ਖੈਰ ਪਾ ਪਾ..ਦਸ ਕਿਦੇ ਤੇ ਮੈਂ ਕਰਾਂ ਫਿਰੇ ਚਲ ਜੱਟੀਏ ਅੱਜ ਤੈਨੂ ਨੀ ਮੈਂ farm house ਵਿਖਾਵਾਂ ਘੋਡੇ ਉੱਤੇ ਤੇਰੀ Sports Car ਨਾ race ਆਂ ਲਾਵਾਂ ਖੌਫ ਨੀ ਖਾਂਦੇ ਕਿਸੇ ਦਾ ਇਕ ਰੱਬ ਤੌਂ ਬਸ ਡਰ੍ਦੇ ਆਂ ਬਾਦਸ਼ਾਹੀ ਏ ਲਾਇਫ ਮਿੱਲੀ ਸ਼ੁਕਰ ਖੁਦਾ ਦਾ ਕਰਦੇ ਆਂ ਘੁਮਦੇ ਫਿਰਦੇ ਅੱਗੇ ਪਿਛਹੇ ਬੀ-ਬੀ ਨੌਕਰ ਚਾਲੀ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਗੱਡੀ ਵਿਚ safety ਲਯੀ ਰਖੀ ਏ ਦੁਨਾਲੀ ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ ਆ ਗਯਾ ਨੀ ਓਹੀ ਬਿੱਲੋ time

Written by: DEEP JANDU, SATWINDER BERDILyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store