Kinne Saalan Baad

गोल्डी सोहेल

ਓਹੀ ਤੇਰੀ ਗੱਲਾਂ ਨੇ, ਓਹੀ ਸਵਾਲ ਨੇ ਨੈਣਾਂ 'ਚ ਅੱਜ ਵੀ ਤੇਰੇ ਓਹੀ ਪਿਆਰ ਐ ਬੱਚਿਆਂ ਵਾਂਗੂ ਜਿਵੇਂ ਲੜਦੀ ਸੀ ਪਹਿਲਾਂ ਤੂੰ ਅੱਜ ਵੀ ਸੱਜਣਾ, ਤੇਰਾ ਓਹੀ ਹਾਲ ਐ ਸੱਚ ਵੀ ਸੁਪਣਾ ਜਿਹਾ ਲਗਦਾ ਐ ਅੱਜ ਮੈਨੂੰ London ਵੀ Jalandhar ਜਿਹਾ ਲਗਦਾ ਐ ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ ਅੱਜ ਫ਼ੇਰ ਪਿਆਰ ਹੋ ਗਿਆ ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ ਅੱਜ ਫ਼ੇਰ ਪਿਆਰ ਹੋ ਗਿਆ ਨੂਰ ਤੇਰਾ ਅੱਜ ਵੀ ਚੰਨ ਤੋਂ ਸੋਹਣਾ ਐ ਸਾਦਗੀ 'ਚ ਤੇਰੀ ਮੈਂ ਖੁਦ ਨੂੰ ਪਿਰੋਣਾ ਐ ਨੂਰ ਤੇਰਾ ਅੱਜ ਵੀ ਚੰਨ ਤੋਂ ਸੋਹਣਾ ਐ ਸਾਦਗੀ 'ਚ ਤੇਰੀ ਮੈਂ ਖੁਦ ਨੂੰ ਪਿਰੋਣਾ ਐ ਨੈਣਾਂ ਨੇ ਅੱਜ ਮੇਰੇ ਹੱਸ-ਹੱਸ ਰੋਣਾ ਐ ਤੇਰੇ ਵਰਗਾ ਕੋਈ ਹੋਰ ਨਹੀਓਂ ਹੋਣਾ ਐ ਸੱਚ ਵੀ ਸੁਪਣਾ ਜਿਹਾ ਲਗਦਾ ਐ ਅੱਜ ਮੈਨੂੰ London ਵੀ Jalandhar ਜਿਹਾ ਲਗਦਾ ਐ ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ ਅੱਜ ਫ਼ੇਰ ਪਿਆਰ ਹੋ ਗਿਆ ਕਿੰਨੇ ਸਾਲਾਂ ਬਾਅਦ ਦਿਸਿਆ ਐ ਮੈਨੂੰ ਤੂੰ ਅੱਜ ਫ਼ੇਰ ਪਿਆਰ ਹੋ ਗਿਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs