Boyfriend Replace

आदित्या देव, Girik Aman

Girik Aman! 3..2..1.. Let’s Go! Separate number ਲੇਕੇ ਗਲ ਕਰਦੀ ਏ ਮੇਰੇ ਨਾਲ ਦੀ ਰਾਤ ਤੂ morning ਤੇਰੇ ਗੱਲਾਂ ਤੋਹ ਲਗਦਾ ਏ ਬੇਬੀ ਤੇਰਾ Boyfriend ਨਿਰਾ ਹੀ boring Interest ਤੇਰਾ ਖਤਮ ਹੋ ਗਯਾ Divorce setting ਵਾਲਾ ਹੋ ਗਯਾ ਕਾਯੋ ਲਭਦੀ ਹੈ new ਫਿਰ ਤੂ ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace ਤੂ ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace Boyfriend Replace ਓਕੇ ਚਲ ਸੁਣ ਜੇ ਤੇਰੇ ਕੋਲ ਨਹੀ ਹੈ ਬਹਾਨੇ ਬੇਬੀ ਮੇਰੇ ਕੋਲ ਲੇ ਲੇ ਤੂ ਓਹਨੂੰ ਝੂਠ ਹੀ ਕਿਹ ਦੇ ਕਿ ਤੇਰਾ ਰੋਕਾ ਹੋ ਗੇਯਾ ਏ ਨੀ ਤੂ ਛੋਟੀ ਛੋਟੀ ਗੱਲਾਂ ਲਭ ਦੇ ਓਹਦੇ ਨਾਲ ਲਡ਼ਣੇ ਦੇ ਵਾਸ੍ਤੇ ਤੂ ਬਸ ਓਹਨੂੰ side ਕਰ ਦੇ ਬਾਕੀ ਸਾਫ ਕਰ ਦੂ ਮੈਂ ਰਾਸਤੇ ਤੇਰੀ ਮੇਰੀ ਸੋਚ same ਆ ਤੂ ਓਹਦੇ ਨਾਲ ਮੇਰਾ ਏਹੋ ਪੈਣ ਆ ਪ੍ਲੀਜ਼ ਰਖ ਲੇ ਤੂ ਓਹਨੇ ਤੋਪ ਪੇ ਤੂ ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace ਤੂ ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace Boyfriend Replace ਰਬ ਦੀ ਸੌ ਖਾ ਕੇ ਕੇਂਦਾ ਮੈਂ ਤੇਰੇ ਨਾਲ ਚੀਟ ਨੀ ਕਰਾਂਗਾ ਜੇ ਤੂ ਮੇਰੀ ਹੋ ਗਯੀ ਤੇ ਕਭੀ ਦਿਲ ਛੇ delete ਨੀ ਕਰਾਂਗਾ ਨੀ ਮੈਂ flirt ਨੀ ਕਰਦਾ ਹਾਂ ਪ੍ਯਾਰ ਮੈਂ ਕਰਾ ਰਜ-ਰਜ ਕੇ ਤਾਈਓਂ ਤੇਰੇ ਕੋਲ ਆਵਾਂ ਮੈਂ Temporary ਵਾਲੀ ਕੁੜੀਆਂ ਨੂ ਛੱਡ ਕੇ Gold ਭੀ single ਹੈ ਹੁਣ Ready to mingle ਹੈ ਹੁਣ ਇਸਲੀਏ ਤੈਨੂੰ ਕਰਦਾ ਹੈ chase ਤੂ ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace ਤੂ ਮੇਰੇ ਨਾਲ ਕ੍ਯੂਂ ਨੀ ਕਰ ਲੈਂਦੀ Boyfriend Replace Boyfriend Replace

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs